ਡਾ. ਹਰਸ਼ਿੰਦਰ ਕੌਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਵਾਲਾ ਜੋੜਿਆ
ਹਵਾਲੇ ਜੋੜੇ ਤੇ ਵਧਾਇਆ
ਲਾਈਨ 5:
 
==ਸਾਹਿਤਕਾਰ==
ਬੱਚਿਆਂ ਦੀ ਮਾਹਿਰ ਡਾਕਟਰ ਦੇ ਨਾਲ ਨਾਲ ਉਹ ਇੱਕ ਸਾਹਿਤਕਾਰ ਵੀ ਹੈ।ਹੁਣ ਤੱਕ ਉਸ ਨੇ ਵੱਖ ਵੱਖ ਵਿਸ਼ਿਆਂ ਤੇ 2831ਪੁਸਤਕਾਂ ਪੁਸਤਕਾਂ<ref name=":1" />ਲਿਖੀਆਂ ਹਨ।ਕੁਝ '''ਪ੍ਰਸਿੱਧ ਪੁਸਤਕਾਂ''' ਹਨ:
#'''ਮਾਂ ਬੋਲੀ ਇੱਕ ਡਾਕਟਰੀ ਦ੍ਰਿਸ਼ਟੀਕੋਣ''' (2008) ਗੁਰਮੁਖੀ ਵਿਚ
#'''ਮਾਂ ਬੋਲੀ ਡਾਕਟਰੀ ਨਜ਼ਰੀਏ ਤੋਂ''' (2008) ਸ਼ਾਹਮੁਖੀ ਰੂਪਾਂਤਰ<ref name=MABOLI>{{cite web|title=Dr Harshinder gets PAK literary award|url=http://www.tribuneindia.com/2009/20090402/punjab.htm#16}}</ref>
ਲਾਈਨ 11:
#'''ਡਾਕਟਰ ਮਾਸੀ ਦੀਆਂਕਹਾਣੀਆਂ'''। ਇਸ ਪੁਸਤਕ ਵਿੱਚ ਸਰੀਰ ਦੇ ਅੱਡ ਅੱਡ ਅੰਗਾਂ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ।
#'''ਦਿਲ ਦੀਆਂ ਬੀਮਾਰੀਆਂ''' ਪਬਲਿਸ਼ਰ ਨੈਸ਼ਨਲ ਬੁੱਕ ਟਰੱਸਟ।
#'''ਫੀਮੇਲ ਫੋਇਟੇਸਾਈਡ ਏ ਕਰਸ''' ਇਸ ਕਿਤਾਬ ਤੇ ਇੱਕ ਹਾਲੀਵੁੱਡ ਫਿਲਮ "ਰੋਅਰਿੰਗ ਸਾਈਲੈਂਸ" ਬਣ ਚੁੱਕੀ ਹੈ ਤੇ ਡੱਚ ਦਸਤਾਵੇਜ਼ੀ ਫਿਲਮ ਬਣ ਰਹੀ ਹੈ।<ref name=BHASHA>{{cite web|title=the treasurechest:woman on a mission - Dr Harshinder Kaur|url=http://thetreasurechest-ravneet.blogspot.in/2011/11/woman-on-mission-dr-harshinder-kaur.html}}</ref><ref name=":1">{{Cite web|url=https://100womenindia.blogspot.com/search/label/Dr.%20Harshinder%20Kaul|title=Dr. Harshinder Kaur : Creating awareness & improving the child sex ratio|last=पुरी|first=संगीता|date=2016-03-19|website=#100women achievers of india|access-date=2021-09-28}}</ref>
ਉਸ ਦੇ ਕਈ ਲੇਖਾਂ ਤੇ ਕਿਰਤਾਂ ਨੂੰ ਸਤਵੀਂ , ਅੱਠਵੀਂ ਨੌਂਵੀਂ ਜਮਾਤ ਦੀਆਂ ਪਾਠ ਪੁਸਤਕਾਂ ਤੇ ਬੀ.ਐੱਡ. ਕੋਰਸ ਵਿੱਚ ਸ਼ਾਮਲ ਕੀਤਾ ਗਿਆ ਹੈ।<ref name=":1" />
 
==ਸਮਾਜ ਸੇਵਿਕਾ==
ਉਸ ਦਾ ਅਸਲ ਕੰਮ ਔਰਤਾਂ ਤੇ ਹੋ ਰਹੇ ਜੁਲਮ ਰੋਕਣਾ ਤੇ ਖਾਸ ਕਰ ਕੇ ਮਾਦਾ ਬਾਲ ਤੇ ਭਰੂਣ ਹੱਤਿਆਵਾਂ ਰੋਕਣ ਦੀ ਜਦੋਜਹਿਦ ਹੈ। ਇਸ ਦੀ ਸ਼ੁਰੂਆਤ 1996 ਵਿੱਚ ਹੋਈ ਜਦੋਂ ਉਹ ਤੇ ਉਸ ਦਾ ਡਾਕਟਰ ਪਤੀ ਕਿਸੇ ਪਿੰਡ ਵਿੱਚ ਮੁਫ਼ਤ ਡਾਕਟਰੀ ਸਹਾਇਤਾ ਦੇ ਸਮਾਜ ਸੇਵਾ ਦੇ ਕਾਰਜ ਵਿੱਚ ਗਏ। ਉੱਥੇ ਉਨ੍ਹਾਂ ਇੱਕ ਨਵਜਾਤ ਬੱਚੀ ਨੂੰ ਕੁੱਤਿਆਂ ਵਲੋਂ ਨੋਚਦੇ ਹੋਏ ਉਸ ਦੇ ਲਹੂ ਲੁਹਾਨ ਅੰਗਾਂ ਨੂੰ ਵੇਖਿਆ।ਪਿੰਡ ਵਿਚੋਂ ਪਤਾ ਲੱਗਣ ਤੇ ਕਿ ਇਹ ਬੱਚੀ ਚੌਥੀ ਧੀ ਪੈਦਾ ਹੋਣ ਕਾਰਨ ਉਹਦੀ ਮਾਂ ਵੱਲੋਂ ਹੀ ਪਤੀ ਵੱਲੋਂ ਆਪਣੀਆਂ ਬਾਕੀ ਧੀਆਂ ਤੇ ਆਪਣੇ ਤ੍ਰਿਸਕਾਰੇ ਜਾਣ ਦੇ ਡਰ ਕਾਰਨ ਕੁੱਤਿਆਂ ਅੱਗੇ ਸੁੱਟ ਦਿੱਤੀ ਗਈ ਸੀ,ਤਾਂ ਡਾਕਟਰ ਹਰਸ਼ਿੰਦਰ ਦੇ ਕੋਮਲ ਮਨ ਨੇ ਇਸ ਮਾਦਾ ਬਾਲ ਤੇ ਭਰੂਣ ਹੱਤਿਆ ਵਿਰੁੱਧ ਸੰਘਰਸ਼ ਕਰਣ ਦਾ ਬੀੜਾ ਚੁੱਕ ਲਿਆ। ਆਪਣੀ ਜੇਬ ਵਿਚੋਂ 52 ਲੜਕੀਆਂ ਦੀ ਪੜ੍ਹਾਈ ਦਾ ਖਰਚ ਬਰਦਾਸ਼ਤ ਕਰਨ ਦੇ ਅਰੰਭ ਨਾਲ ਉਸ ਨੇ ਸਮਾਜ ਸੇਵੀ ਸੰਸਥਾ '''ਹਰਸ਼ ਚੈਰੀਟੇਬਲ ਟਰੱਸਟ''' ਦਾ ਮੁੱਢ ਬੰਨ੍ਹਿਆ। ਇਸ ਟਰੱਸਟ ਦੀ ਉਹ ਜਮਾਂਦਰੂ ਪ੍ਰਧਾਨ ਹੈ।ਇਸ ਵੇਲੇ ਤੱਕ ਇਹ ਸੰਸਥਾ ਲਗਭਗ 400 ਲੜਕੀਆਂ ਦੀ ਪੂਰੀ ਪੜ੍ਹਾਈ ਦਾ ਖਰਚ ਉਠਾ ਰਹੀ ਹੈ।ਲੜਕੀਆਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੀਆਂ ਹਨ ਤੇ ਟਰੱਸਟ ਉਨ੍ਹਾਂ ਦੀਆਂ ਫ਼ੀਸਾਂ ਅਦਾ ਕਰਦਾ ਹੈ।
ਲਾਈਨ 19 ⟶ 21:
 
==ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ<ref name=":0">{{Cite web|url=https://sikhrolemodel.com/listing/dr-harshindar-kaur/|title=Dr Harshindar Kaur|website=sikhrolemodel.com|language=en-US|access-date=2021-03-09}}</ref>==
ਮਾਨਵਤਾ ਦੀ ਇਸ ਅਲੰਬਰਦਾਰ ਨੂੰ ਆਪਣੀਆਂ ਸੇਵਾਵਾਂ ਕਰ ਕੇ ਮਾਨ ਸਨਮਾਨ ਮਿਲਣਾ ਸੁਭਾਵਕ ਹੈ।ਕੁਝ ਸਨਮਾਨ ਇੱਥੇ ਵਰਨਣ ਕੀਤੇ ਹਨ:<ref name=":2">{{Cite web|url=https://100womenindia.blogspot.com/2016/03/dr-harshinder-kaur-creating-awareness.html|title=#100women achievers of india : Dr. Harshinder Kaur : Creating awareness & improving the child sex ratio|last=पुरी|first=संगीता|date=2016-03-19|website=#100women achievers of india|access-date=2021-03-09}}</ref>
#2005 ਵਿੱਚ ਉਸ ਦੀ ਕਿਤਾਬ ਦਿਲ ਦੀਆਂ ਬੀਮਾਰੀਆਂ ਨੈਸ਼ਨਲ ਬੁੱਕ ਟਰੱਸਟ ਨੂੰ ਮਾਤਾ ਗੂਜਰੀ ਟਰੱਸਟ ਤੇ ਸ਼ਹੀਦ ਮੈਮੋਰੀਅਲ ਸੁਸਾਇਟੀ ਨੇ ਸਨਮਾਨ ਲਈ ਚੁਣਿਆ।<ref>{{cite web|title=Physician to be honoured|url=http://www.tribuneindia.com/2005/20050130/punjab1.htm#23}}</ref>
#2006 ਵਿੱਚ ਪੰਜਾਬ ਸਰਕਾਰ ਵੱਲੋਂ ਗਵਰਨਰ ਦਾ ਪ੍ਰਮਾਣ ਪੱਤਰ ਤੇ 2008 ਵਿੱਚ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਲਾਡਲੀ ਮੀਡੀਆ ਸਨਮਾਨ।<ref name=NAMS/>
#2007 ਵਿੱਚ ਟਾਟਾ ਕੰਪਨੀ ਵੱਲੋਂ ਪੁਸਤਕ ਡਾਕਟਰ ਮਾਸੀ ਦੀਆਂ ਕਹਾਣੀਆਂ ਲਈ ਸਰਵੋਤਮ ਨਾਰੀ ਲਿਖਾਰੀ (ਖੇਤਰੀ ਭਾਸ਼ਾ) ਦਾ ਸਨਮਾਨ।ਪੰਜਾਬ ਭਾਸ਼ਾ ਵਿਭਾਗ ਦਾ ਸਰਵੋਤਮ ਬਾਲ ਸਾਹਿਤ ਇਨਾਮ ਵੀ ਇਸ ਪੁਸਤਕ ਨੂੰ ਮਿਲ ਚੁੱਕਾ ਹੈ।<ref name=BHASHA/>
#2008 ਇੰਟਰਨੈਸ਼ਨਲ ਵਿਮਾਨ ਰਾਈਟਸ ਐਕਟੀਵਿਸਟ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਦੁਆਰਾ<ref name=":1" />
#2009 ਵਿੱਚ ਬਾਬਾ ਫ਼ਰੀਦ ਸੁਸਾਇਟੀ ਵਲੋਂ ਭਗਤ ਪੂਰਨ ਸਿੰਘ ਸਨਮਾਨ ਤੇ ਇੱਕ ਲੱਖ ਰੁਪਏ ਨਕਦ ਇਨਾਮ।
#2010 ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਕੈਨੇਡਾ ਦੀ ਸੰਸਦ ਦੁਆਰਾ।<ref name="BHASHA" />
#2012 ਵਿੱਚ ਅਮੈਰੀਕਨ ਬਾਇਓਗਰਾਫੀਕਲ ਇੰਸਟੀਚਊਟ ਵੱਲੋਂ <big>“ਵੋਮੈਨ ਆਫ਼ 2012”</big> ਦਾ ਖਿਤਾਬ।<ref>{{cite web|title=working against female foeticide|url=http://www.tribuneindia.com/2012/20120718/cth2.htm#9}}</ref>
#2013 ਵਿੱਚ ਉਸ ਨੂੰ <big>“ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਜ਼”</big> ਦਾ ਮੈਂਬਰ ਚੁਣ ਲਿਆ ਗਿਆ ਹੈ।<ref name=NAMS>{{cite web|title=Harshinder Kaur Elected Member of NAMS|url=http://www.tribuneindia.com/2013/20130920/cth2.htm#7}}</ref>
#2015 ਸਟੀਲ ਵੋਮੈਨ ਆਫ ਇੰਡੀਆ ਨੈਸ਼ਨਲ ਦੂਰ-ਦਰਸ਼ਨ ਦੁਆਰਾ<ref name=":1" />
#ਸੰਯੁਕਤ ਰਾਸ਼ਟਰ ਦਾ ਲਾਡਲੀ ਮੀਡੀਆ ਅਵਾਰਡ ਜੋ ਗਵਰਨਰ ਪੰਜਾਬ ਰਾਹੀਂ ਦਿੱਤਾ ਗਿਆ।<ref name=":2" />
#ਫਖਰੇ ਕੌਮ ਦਾ ਖਿਤਾਬ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ<ref name=":1" />
#100 women achiever’s of India by President of India<ref name=":0" />