ਰਾਹਤ ਇੰਦੌਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.2
Rescuing 1 sources and tagging 0 as dead.) #IABot (v2.0.8.6
ਲਾਈਨ 29:
 
==ਮੁੱਢਲਾ ਜੀਵਨ==
ਰਾਹਤ ਦਾ ਜਨਮ ਇੰਦੌਰ ਵਿੱਚ 1 ਜਨਵਰੀ 1950 ਵਿੱਚ ਕੱਪੜਾ ਮਿਲ ਦੇ ਕਰਮਚਾਰੀ ਰਫਤੁੱਲਾਹ ਕੁਰੈਸ਼ੀ ਅਤੇ ਮਕਬੂਲ ਉਨ ਨਿਸ਼ਾ ਬੇਗਮ ਦੇ ਘਰ ਹੋਇਆ। ਉਹ ਉਨ੍ਹਾਂ ਦੀ ਚੌਥੀ ਔਲਾਦ ਹੈ। ਉਨ੍ਹਾਂ ਦੀ ਮੁੱਢਲੀ ਸਿੱਖਿਆ ਨੂਤਨ ਸਕੂਲ ਇੰਦੌਰ ਵਿੱਚ ਹੋਈ। ਉਨ੍ਹਾਂ ਨੇ ਇਸਲਾਮੀਆ ਕਰੀਮਿਆ ਕਾਲਜ ਇੰਦੌਰ ਤੋਂ 1973 ਵਿੱਚ ਆਪਣੀ ਬੀਏ ਕੀਤੀ<ref>{{Cite web |url=http://www.ikcollegeindore.org/aboutus.html |title=ਪੁਰਾਲੇਖ ਕੀਤੀ ਕਾਪੀ |access-date=2014-07-21 |archive-date=2010-10-12 |archive-url=https://web.archive.org/web/20101012080445/http://www.ikcollegeindore.org/aboutus.html |dead-url=yes }}</ref> ਅਤੇ 1975 ਵਿੱਚ ਬਰਕਤਉੱਲਾਹ ਯੂਨੀਵਰਸਿਟੀ, ਭੋਪਾਲ ਤੋਂ ਉਰਦੂ ਸਾਹਿਤ ਵਿੱਚ ਐਮ ਏ ਕੀਤੀ।<ref>[{{Cite web |url=http://www.bubhopal.nic.in/ |title=Barkatullah University Bhopal] |access-date=2014-07-21 |archive-date=2006-10-06 |archive-url=https://web.archive.org/web/20061006043632/http://www.bubhopal.nic.in/ |dead-url=yes }}</ref> ਇਸਦੇ ਬਾਅਦ 1985 ਵਿੱਚ ਮੱਧ ਪ੍ਰਦੇਸ਼ ਦੇ [[ਮੱਧ ਪ੍ਰਦੇਸ਼]] ਭੋਜ ਅਜ਼ਾਦ [[ਯੂਨੀਵਰਸਿਟੀ]] ਤੋਂ [[ਉਰਦੂ]] [[ਸਾਹਿਤ]] ਵਿੱਚ ਪੀਐਚ ਡੀ ਕੀਤੀ। ਰਾਹਤ ਇੰਦੌਰੀ ਨੇ ਆਈ ਕੇ ਕਾਲਜ , [[ਇੰਦੌਰ]] ਵਿਚ [[ਉਰਦੂ ਸਾਹਿਤ]] ਦੇ [ਅਧਿਆਪਕ]] ਵਜੋਂ ਵੀ ਸੇਵਾ ਨਿਭਾਈ । <ref>https://rekhta.org/poets/rahat-indori/profile</ref>
 
==ਕਿਤਾਬਾਂ==