ਰੁਪਿੰਦਰ ਪਾਲ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 2 sources and tagging 0 as dead.) #IABot (v2.0.8.2
Rescuing 1 sources and tagging 0 as dead.) #IABot (v2.0.8.6
ਲਾਈਨ 48:
 
== ਕਰੀਅਰ ==
ਰੂਪਿੰਦਰ ਨੇ ਆਪਣੇ ਅੰਤਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮਈ 2010 ਵਿੱਚ ਇਪੋਹ ਵਿੱਚ ਹੋਏ ਸੁਲਤਾਨ ਅਜਲਾਨ ਸ਼ਾਹ ਕੱਪ ਵਿੱਚ ਕੀਤੀ। ਉਹ 2010 ਸੁਲਤਾਨ ਅਜਲਾਨ ਸ਼ਾਹ ਕੱਪ ਜਿੱਤਣ ਵਾਲੀ ਟੀਮ ਦਾ ਮੈਂਬਰ ਸੀ। <ref>{{ਖ਼ਬਰ ਦਾ ਹਵਾਲਾ|title=India, S Korea share Azlan Shah cup|url=http://archive.indianexpress.com/news/india-s-korea-share-azlan-shah-cup/619560/|date=2010-05-16|accessdate=2014-01-13}}</ref> ਇਸ ਤੋਂ ਬਾਅਦ ਰੂਪਿੰਦਰ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਗ੍ਰੇਟ-ਬ੍ਰਿਟੈਨ ਵਿੱਚ 2011 ਸੁਲਤਾਨ ਅਜਲਾਨ ਸ਼ਾਹ ਕੱਪ ਵਿੱਚ ਆਪਣੀ ਪਹਿਲੀ ਹੈਟ-ਟ੍ਰਿਕ ਬਣਾਈ<ref>{{ਖ਼ਬਰ ਦਾ ਹਵਾਲਾ|title=Sultan Azlan Shah Cup: Rupinder Pal Jubilant After Hat-rick Against Great Britain|url=http://www.sportskeeda.com/hockey/sultan-azlan-shah-cup-rupinder-pal-jubilant-after-hat-rick-against-great-britain|date=2011-05-06|accessdate=2014-01-08}}</ref> ਇਸੇ ਪ੍ਰਤੀਯੋਗਿਤਾ ਵਿੱਚ ਉਹ ਸਭ ਤੋਂ ਵੱਧ ਗੋਲ ਕਰਨ ਵਾਲਾਂ ਖਿਡਾਰੀ ਵੀ ਐਲਾਨ ਕੀਤਾ ਗਿਆ। 2014 ਦੇ ਮਰਦ ਹਾਕੀ ਵਿਸ਼ਵ ਕੱਪ ਵਿੱਚ ਰੂਪਿੰਦਰ ਨੂੰ ਟੀਮ ਦਾ ਉਪ ਕਪਤਾਨ ਬਣਾ ਦਿੱਤਾ ਗਿਆ।<ref>{{ਖ਼ਬਰ ਦਾ ਹਵਾਲਾ|title=Men’s Rabobank Hockey World Cup 2014|url=http://hockeyindia.org/mens-rabobank-hockey-world-cup-2014|date=2014-05-24|accessdate=2014-08-04|archive-date=2014-07-02|archive-url=https://web.archive.org/web/20140702051732/http://hockeyindia.org/mens-rabobank-hockey-world-cup-2014|dead-url=yes}}</ref>
 
== ਭਾਰਤੀ ਹਾਕੀ ਲੀਗ ==