ਤਾਜਿਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 10:
| capital = [[ਦੁਸ਼ੰਬੇ]]
| official_languages = ਤਾਜਿਕ
| ethnic_groups = {{unbulleted list
| 84.3% ਤਾਜਿਕ
| 9.1% ਉਜ਼ਬੇਕ
| 4.5% ਪਾਮੀਰੀ
| 0.7% ਕਿਰਗਿਜ਼
| 0.4% [[ਰੂਸੀ]], ਯੁਕਰੇਨੀ ਅਤੇ [[ਬੇਲਾਰੂਸੀ]]
| 0.2% [[ਤੁਰਕ]]
| 0.1% ਵੋਲਗਾ ਅਤੇ [[ਤਾਤਾਰ]]
| 0.7% ਹੋਰ
}}
| regional_languages = ਰੂਸੀ
| demonym = ਤਾਜਿਕਿਸਤਾਨੀ<br/>ਤਾਜਿਕ
| government_type = ਸੰਯੁਕਤ ਰਾਸ਼ਟਰਪਤੀ<br/>ਬਹੁਦਲੀਏ ਗਣਰਾਜ
}}
 
'''ਤਾਜਿਕਿਸਤਾਨ''' ([[ਤਾਜਿਕ ਭਾਸ਼ਾ|ਤਾਜਿਕ]]: Ҷумҳурии Тоҷикистон<big><big>)</big></big> ਮੱਧ ਏਸ਼ਿਆ ਵਿੱਚ ਸਥਿਤ ਇੱਕ ਦੇਸ਼ ਹੈ ਜੋ ਚਾਰੇ ਪਾਸਿਓ ਜ਼ਮੀਨ ਨਾਲ ਘਿਰਿਆ ਹੋਇਆ ਹੈ। ਤਾਜਿਕਿਸਤਾਨ ਪਹਿਲਾਂ [[ਸੋਵੀਅਤ ਯੂਨੀਅਨ|ਸੋਵਿਅਤ ਸੰਘ]] ਦਾ ਹਿੱਸਾ ਸੀ ਅਤੇ [[ਸੋਵੀਅਤ ਯੂਨੀਅਨ|ਸੋਵਿਅਤ ਸੰਘ]] ਦੇ ਵਿਘਟਨ ਦੇ ਬਾਅਦ ਸੰਨ 1991 ਵਿੱਚ ਇਹ ਇੱਕ ਵੱਖਰਾ ਦੇਸ਼ ਬਣਿਆ। ਗ੍ਰਹਿਯੁੱਧ ਦੀ ਮਾਰ ਝੇਲ ਚੁੱਕੇ (1992 - 97) ਇਸ ਦੇਸ਼ ਦੀ ਭੂਗੋਲਿਕ ਸਥਿਤੀ ਬਹੁਤ ਮਹੱਤਵਪੂਰਣ ਹੈ। ਇਹ [[ਉਜ਼ਬੇਕਿਸਤਾਨ]], [[ਅਫ਼ਗ਼ਾਨਿਸਤਾਨ|ਅਫ਼ਗਾਨਿਸਤਾਨ]], [[ਕਿਰਗਿਜ਼ਸਤਾਨ]] ਅਤੇ [[ਚੀਨ]] ਆਦਿ ਦੇਸ਼ਾ ਦੇ ਵਿਚਕਾਰ ਸਥਿਤ ਹੈ। ਇਸਦੇਇਸਤੋਂ ਇਲਾਵਾ [[ਪਾਕਿਸਤਾਨ]] ਨਾਲੋਂ ਇਸਨੂੰ [[ਅਫ਼ਗ਼ਾਨਿਸਤਾਨ|ਅਫ਼ਗਾਨਿਸਤਾਨ]] ਦੀ ਬਦਖਸ਼ਾਨ ਪ੍ਰਾਂਤ ਦੀ ਪਤਲੀ ਜਿਹੀ ਪੱਟੀ ਵੱਖ ਕਰਦੀ ਹੈ।
 
ਇਸਦੀ ਰਾਜਧਾਨੀ ਦੁਸ਼ੰਬੇ ਹੈ ਅਤੇ ਇੱਥੋ ਦੀ ਭਾਸ਼ਾ ਨੂੰ [[ਤਾਜਿਕ ਭਾਸ਼ਾ|ਤਾਜਿਕ]] ਕਿਹਾ ਜਾਂਦਾ ਹੈ ਜੋ [[ਫ਼ਾਰਸੀ ਭਾਸ਼ਾ]] ਦੀ ਬੋਲੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਇਸ ਭਾਸ਼ਾ ਨੂੰ ਸੀਰੀਲਿਕ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ, ਜਿਸ ਵਿੱਚ ਰੂਸੀ ਅਤੇ ਕੁੱਝ ਹੋਰ ਭਾਸ਼ਾਵਾਂ ਵੀ ਲਿਖੀਆਂ ਜਾਂਦੀਆਂ ਹਨ। "ਤਾਜਿਕਿਸਤਾਨ" ਦਾ ਮਤਲਬ ਹੈ [[ਤਾਜਿਕ ਲੋਕ|ਤਾਜਿਕ ਲੋਕਾਂ]] ਦੀ ਸਰਜ਼ਮੀਨ।