ਰਾਹੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 14:
| Mount = Blue/black lion
}}
'''ਰਾਹੂ''' (ਚਿੰਨ੍ਹ: [[File:Ascending node (fixed widthbold).svg|16px]]) ਹਿੰਦੂ ਮਿਥਿਹਾਸ ਦੇ ਅਨੁਸਾਰ ਉਸ ਅਸੁਰ ਦਾ ਕਟਿਆ ਹੋਇਆ ਸਿਰ ਹੈ, ਜੋ ਗ੍ਰਹਿਣ ਦੇ ਸਮੇਂ ਸੂਰਜ ਜਾਂ ਚੰਦਰਮਾ ਦਾ ਗ੍ਰਹਿਣ ਕਰਦਾ ਹੈ। ਇਸਨੂੰ ਕਲਾਤਮਕ ਰੂਪ ਵਿੱਚ ਬਿਨਾਂ ਧੜ ਵਾਲੇ ਸੱਪ ਦੇ ਰੂਪ ਵਿੱਚ ਵਖਾਇਆ ਜਾਂਦਾ ਹੈ, ਜੋ ਰੱਥ ਉੱਤੇ ਆਰੂੜ ਹੈ ਅਤੇ ਰੱਥ ਅੱਠ ਸ਼ਿਆਮ ਬ੍ਰਹਮਚਾਰੀ ਘੋੜਿਆਂ ਦੁਆਰਾ ਖਿੱਚਿਆ ਜਾ ਰਿਹਾ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ ਰਾਹੂ ਨੂੰ ਨੌਂ ਗ੍ਰਹਿਆਂ ਵਿੱਚ ਇੱਕ ਸਥਾਨ ਦਿੱਤਾ ਗਿਆ ਹੈ। ਦਿਨ ਵਿੱਚ ਰਾਹੂਕਾਲ ਨਾਮਕ ਮਹੂਰਤ (24 ਮਿੰਟ) ਦੀ ਮਿਆਦ ਹੁੰਦੀ ਹੈ ਜਿਸ ਨੂੰ ਬੁਰਾ ਮੰਨਿਆ ਜਾਂਦਾ ਹੈ।
 
==ਮਿਥਿਹਾਸ==