ਸਮਾਰਟਫ਼ੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
 
==ਸਹੂਲਤਾਂ==
{{Multiple image
| align = right
| direction = horizontal
| caption_align = center
| image1 = Samsung Foldable Phones.jpg
| image2 = Samsung Foldable Smartphone.jpg
| footer = ਸੈਮਸੰਗ ਗਲੈਕਸੀ ਸਮਾਰਟਫ਼ੋਨ
| total_width = 350
}}
ਫ਼ੋਨ ਦੀਆਂ ਸਹੂਲਤਾਂ ਤੋਂ ਛੁੱਟ ਹੋਰ ਮਸ਼ਹੂਰ ਮੋਬਾਈਲ ਜੰਤਰਾਂ, ਜਿਵੇਂ ਕਿ ਨਿੱਜੀ ਡਿਜੀਟਲ ਸਹਾਇਕ, ਮੀਡੀਆ ਪਲੇਅਰ ਅਤੇ ਜੀਪੀਐੱਸ ਨੇਵੀਗੇਸ਼ਨ ਇਕਾਈ, ਦੇ ਗੁਣ ਵੀ ਮੌਜੂਦ ਹੁੰਦੇ ਹਨ। ਬਹੁਤੇ ਸਮਾਰਟਫ਼ੋਨਾਂ ਵਿੱਚ ਟੱਚ-ਸਕਰੀਨ ਵਾਲ਼ਾ ਤਾਲਮੇਲ ਹੁੰਦਾ ਹੈ ਅਤੇ ਤੀਜੀ ਧਿਰ ਦੀਆਂ [[ਮੋਬਾਈਲ ਐਪ|ਐਪਾਂ]] ਚਲਾ ਸਕਣ ਦੇ ਕਾਬਲ ਹੁੰਦੇ ਹਨ ਅਤੇ ਇਹਨਾਂ ਵਿੱਚ ਕੈਮਰੇ ਵੀ ਹੁੰਦੇ ਹਨ। ਪਿਛੇਤੇ ਸਮਾਰਟਫ਼ੋਨਾਂ ਵਿੱਚ ਬਰੌਡਬੈਂਡ ਇੰਟਰਨੈੱਟ ਵੈੱਬ ਫਰੋਲਣ, [[ਵਾਈ-ਫ਼ਾਈ]], ਚਾਲ ਮਾਪਕ ਅਤੇ ਚਲੰਤ ਅਦਾਇਗੀ ਦੀਆਂ ਸਹੂਲਤਾਂ ਵੀ ਸ਼ਾਮਲ ਹਨ। ਸਮਾਰਟ-ਫੋਨ ਦਾ ਹਾਰਡਵੇਅਰ ਅਤੇ ਪ੍ਰੋਸੈਸਿੰਗ ਪਾਵਰ, ਸਾਫ਼ਟਵੇਅਰ ਅਤੇ ਓਪਰੇਟਿੰਗ ਸਿਸਟਮ, ਸਕਰੀਨ, ਦਿੱਖ ਅਤੇ ਹੋਰ ਬਹੁਤ ਸਾਰੀਆਂ ਖ਼ੂਬੀਆਂ ਜਿਵੇਂ ਤੇਜ਼ ਇੰਟਰਨੈੱਟ, ਜੀਪੀਐੱਸ ਆਦਿ ਸਮਾਰਟ-ਫੋਨ ਤਕਨਾਲੋਜੀ ਨੂੰ ਬਹੁਤ ਅੱਗੇ ਲੈ ਗਏ ਹਨ। ਵਰਡ, ਐਕਸਲ ਅਤੇ ਪਾਵਰ ਪੁਆਇੰਟ ਦੀਆਂ ਫਾਈਲਾਂ ਨੂੰ ਸਮਾਰਟ-ਫੋਨ ਵਿੱਚ ਪੜ੍ਹੀਆਂ ਅਤੇ ਐਡਿਟ ਕੀਤੀਆਂ ਜਾ ਸਕਦੀਆਂ ਹਨ। ਸਮਾਰਟ-ਫੋਨ ਦੇ ਓਪਰੇਟਿੰਗ ਸਿਸਟਮ ’ਤੇ ਆਧਾਰਿਤ ਐਪਲੀਕੇਸ਼ਨ ਮੁਫ਼ਤ ਸਾਫਟਵੇਅਰ ਜਾਂ ਐਪਲੀਕੇਸ਼ਨ ਅਤੇ ਗੇਮਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਮੈਪ ਦੀ ਸਹਾਇਤਾ ਨਾਲ ਆਸਾਨੀ ਨਾਲ ਇੱਕ ਤੋਂ ਦੂਜੀ ਜਗ੍ਹਾ ਜਾਣ ਦਾ ਰਸਤਾ ਦੇਖਿਆ ਜਾ ਸਕਦਾ ਹੈ। ਮਨੋਰੰਜਨ ਲਈ ਮਿਊਜ਼ਿਕ, ਕੈਮਰਾ ਆਦਿ ਹੋਰ ਖ਼ਾਸੀਅਤਾਂ ਵੀ ਸਮਾਰਟਫੋਨ ਵਿੱਚ ਉਪਲੱਬਧ ਹੁੰਦੀਆਂ ਹਨ। ਫੇਸਬੁੱਕ, ਟਵਿੱਟਰ ਦੀਆਂ ਐਪਲੀਕੇਸ਼ਨਜ਼ ਵੀ ਸਮਾਰਟ-ਫੋਨ ਵਿੱਚ ਹੁੰਦੀਆਂ ਹਨ।
==ਪੰਜਾਬੀ ਲਿਖਣਾ==