ਵੈਟੀਕਨ ਸ਼ਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪ੍ਰਸਤਾਵਨਾ ਬਦਲੀ ਗਈ।
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਪ੍ਰਸਤਾਵਨਾ ਵਿੱਚ ਬਦਲਾਅ ਕੀਤਾ ਗਿਆ।
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 4:
[[ਤਸਵੀਰ:Coat of arms of the Vatican City.svg|thumb|right|200px|ਵੈਟੀਕਨ ਸ਼ਹਿਰ ਦਾ ਨਿਸ਼ਾਨ]]
[[ਤਸਵੀਰ:081PzaSPietro.jpg|300px|thumb|<big>'''ਵੈਟੀਕਨ ਸ਼ਹਿਰ ਵਿੱਚ ਸੰਤ ਪੀਟਰ ਗਿਰਜਾ'''</big>]]
'''ਵੈਟੀਕਨ''' ([[ਇਤਾਲਵੀ ਭਾਸ਼ਾ|ਇਤਾਲਵੀ]]: Vaticano) [[ਯੂਰਪ]] ਵਿੱਚ ਸਥਿਤ ਇੱਕ ਦੇਸ਼ ਹੈ, ਇਹ ਦੇਸ਼ ਚਾਰੇ ਪਾਸਿਆਂ ਤੋਂ [[ਇਟਲੀ]] ਦੀ ਰਾਜਧਾਨੀ [[ਰੋਮ]] ਨਾਲ ਘਿਰਿਆ ਹੋਇਆ ਹੈ। ਇਸਦੀ ਰਾਜਭਾਸ਼ਾ ਇਤਾਲਵੀ ਹੈ। ਵੈਟੀਕਨ 1929 ਵਿੱਚ ਲੈਟਰਨ ਸੰਧੀ ਦੁਆਰਾ ਇਟਲੀ ਤੋਂ ਆਜ਼ਾਦੀ ਹਾਸਿਲ ਕਰਕੇ ਇੱਕ ਆਜ਼ਾਦ ਹੋਇਆ।ਦੇਸ਼ ਬਣਿਆ। 120 ਏਕੜ ਰਕਬੇ ਅਤੇ ਕੁਲ 825 ਲੋਕਾਂ ਦੀ ਆਬਾਦੀ ਨਾਲ ਇਹ ਰਕਬੇ ਅਤੇ ਆਬਾਦੀ ਦੋਹਾਂ ਪੱਖੋ ਦੁਨਿਆਂ ਦਾ ਸਭ ਤੋਂ ਛੋਟਾ ਦੇਸ਼ ਹੈ। ਵੈਟੀਕਨ ਇੱਕ ਧਰਮ‐ਅਧਾਰਿਤ ਦੇਸ਼ ਹੈ ਈਸਾਈ ਧਰਮ ਦੀ ਪ੍ਰਮੁੱਖ ਸੰਪਰਦਾ ਰੋਮਨ [[ਕੈਥੋਲਿਕ ਗਿਰਜਾਘਰ]] ਦਾ ਇਹ ਕੇਂਦਰ ਹੈ ਅਤੇ ਇਸ ਸੰਪਰਦਾ ਦੇ ਸਰਬ‐ਉੱਚਸਰਬ‐ਉਚ ਧਰਮਗੁਰੂ [[ਪੋਪ]] ਦਾ ਨਿਵਾਸ ਵੀ ਇੱਥੇ ਹੀ ਹੈ ਅਤੇ ਪੋਪ ਹੀ ਵੈਟੀਕਨ ਦੇਉੱਤੇ ਸ਼ਾਸਨ ਸ਼ਾਸਕਕਰਦੇ ਹਨ।
 
ਇਹ ਨਗਰ, ਇੱਕ ਪ੍ਰਕਾਰ ਨਾਲ, ਰੋਮ ਨਗਰ ਦਾ ਇੱਕ ਛੋਟਾ ਜਿਹਾ ਭਾਗ ਹੈ। ਇਸ ਵਿੱਚ [[ਸੇਂਟ ਪੀਟਰ ਗਿਰਜਾਘਰ]], ਵੈਟੀਕਨ ਅਜਾਇਬਘਰਾਂ, ਵੈਟਿਕਨ ਬਾਗ ਅਤੇ ਕਈ ਹੋਰ ਗਿਰਜਾਘਰ ਸ਼ਾਮਲ ਹਨ। 1929 ਵਿੱਚ ਇੱਕ ਸੁਲਾਹ ਦੇ ਅਨੁਸਾਰ ਇਸਨੂੰ ਪ੍ਰਭੁੱਤ ਰਾਜ ਸਵੀਕਾਰ ਕੀਤਾ ਗਿਆ। 45 ਕਰੋੜ 60 ਲੱਖ ਰੋਮਨ ਕੈਥੋਲਿਕਾਂ ਦੇ ਧਰਮਗੁਰੂ, ਪੋਪ ਇਸ ਰਾਜ ਦੇ ਅਧਿਕਾਰੀ ਹਨ। ਰਾਜ ਦੇ ਸਫ਼ਾਰਤੀ ਸੰਬੰਧ ਸੰਸਾਰ ਦੇ ਲਗਪਗ ਸਭ ਦੇਸ਼ਾਂ ਨਾਲ ਹਨ। 1930 ਵਿੱਚ ਪੋਪ ਦੀ ਮੁਦਰਾ ਮੁੜ ਜਾਰੀ ਕੀਤੀ ਗਈ ਅਤੇ 1932 ਵਿੱਚ ਇਸ ਦੇ ਰੇਲਵੇ ਸਟੇਸ਼ਨ ਦਾ ਨਿਰਮਾਣ ਹੋਇਆ। ਇੱਥੇ ਦੀ ਮੁਦਰਾ ਇਟਲੀ ਵਿੱਚ ਵੀ ਚੱਲਦੀ ਹੈ।