ਵੈਟੀਕਨ ਸ਼ਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Infobox Insert ਕੀਤਾ ਗਿਆ।
ਸਫ਼ਾ ਅੱਪਡੇਟ ਕੀਤਾ ਗਿਆ।
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
ਆਂ'''ਵੈਟੀਕਨ''' ([[ਇਤਾਲਵੀ ਭਾਸ਼ਾ|ਇਤਾਲਵੀ]]: Vaticano) [[ਯੂਰਪ]] ਵਿੱਚ ਸਥਿਤ ਇੱਕ ਦੇਸ਼ ਹੈ, ਇਹ ਦੇਸ਼ ਚਾਰੇ ਪਾਸਿਆਂ ਤੋਂ [[ਇਟਲੀ]] ਦੀ ਰਾਜਧਾਨੀ [[ਰੋਮ]] ਨਾਲ ਘਿਰਿਆ ਹੋਇਆ ਹੈ। ਇਸਦੀ ਰਾਜਭਾਸ਼ਾ ਇਤਾਲਵੀ ਹੈ। ਵੈਟੀਕਨ 1929 ਵਿੱਚ ਲੈਟਰਨ ਸੰਧੀ ਦੁਆਰਾ ਇਟਲੀ ਤੋਂ ਆਜ਼ਾਦੀ ਹਾਸਿਲ ਕਰਕੇ ਇੱਕ ਆਜ਼ਾਦ ਦੇਸ਼ ਬਣਿਆ। 120 ਏਕੜ ਰਕਬੇ ਅਤੇ ਕੁਲ 825 ਲੋਕਾਂ ਦੀ ਆਬਾਦੀ ਨਾਲ ਇਹ ਰਕਬੇ ਅਤੇ ਆਬਾਦੀ ਦੋਹਾਂ ਪੱਖੋ ਦੁਨਿਆਂ ਦਾ ਸਭ ਤੋਂ ਛੋਟਾ ਦੇਸ਼ ਹੈ। ਵੈਟੀਕਨ ਇੱਕ ਧਰਮ‐ਅਧਾਰਿਤ ਦੇਸ਼ ਹੈ ਈਸਾਈ ਧਰਮ ਦੀ ਪ੍ਰਮੁੱਖ ਸੰਪਰਦਾ ਰੋਮਨ [[ਕੈਥੋਲਿਕ ਗਿਰਜਾਘਰ]] ਦਾ ਇਹ ਕੇਂਦਰ ਹੈ ਅਤੇ ਇਸ ਸੰਪਰਦਾ ਦੇ ਸਰਬ‐ਉਚ ਧਰਮਗੁਰੂ [[ਪੋਪ]] ਦਾ ਨਿਵਾਸ ਵੀ ਇੱਥੇ ਹੀ ਹੈ ਅਤੇ ਪੋਪ ਹੀ ਵੈਟੀਕਨ ਉੱਤੇ ਸ਼ਾਸਨ ਕਰਦੇ ਹਨ।
[[ਤਸਵੀਰ:12733653 10208872757565379 682902431236682510 n.jpg|thumb|ਵੈਟੀਕਨ ਸ਼ਹਿਰ]]
 
[[ਤਸਵੀਰ:flag of the Vatican City.svg|thumb|right|200px|ਵੈਟੀਕਨ ਸ਼ਹਿਰ ਦਾ ਝੰਡਾ]]
[[ਤਸਵੀਰ:Coat of arms of the Vatican City.svg|thumb|right|200px|ਵੈਟੀਕਨ ਸ਼ਹਿਰ ਦਾ ਨਿਸ਼ਾਨ]]
[[ਤਸਵੀਰ:081PzaSPietro.jpg|300px|thumb|<big>'''ਵੈਟੀਕਨ ਸ਼ਹਿਰ ਵਿੱਚ ਸੰਤ ਪੀਟਰ ਗਿਰਜਾ'''</big>]]
'''ਵੈਟੀਕਨ''' ([[ਇਤਾਲਵੀ ਭਾਸ਼ਾ|ਇਤਾਲਵੀ]]: Vaticano) [[ਯੂਰਪ]] ਵਿੱਚ ਸਥਿਤ ਇੱਕ ਦੇਸ਼ ਹੈ, ਇਹ ਦੇਸ਼ ਚਾਰੇ ਪਾਸਿ
 
{{Infobox country
ਲਾਈਨ 38 ⟶ 33:
| date_format = ਦਿਨ/ਮਹੀਨਾ/ਸਾਲ
| official_website = https://www.vaticanstate.va/
| flag_width = 190px
| symbol_width = 113px
}}
 
ਇਹ ਨਗਰਦੇਸ਼, ਇੱਕ ਪ੍ਰਕਾਰ ਨਾਲ, ਰੋਮ ਨਗਰਸ਼ਹਿਰ ਦਾ ਇੱਕ ਛੋਟਾ ਜਿਹਾ ਭਾਗ ਹੈ। ਇਸ ਵਿੱਚ [[ਸੇਂਟ ਪੀਟਰ ਗਿਰਜਾਘਰ]], ਵੈਟੀਕਨ ਅਜਾਇਬਘਰਾਂਅਜਾਇਬਘਰ, ਵੈਟਿਕਨ ਬਾਗਬਾਗ਼ ਅਤੇ ਕਈ ਹੋਰ ਗਿਰਜਾਘਰ ਸ਼ਾਮਲ ਹਨ। 1929 ਵਿੱਚ ਇੱਕ ਸੁਲਾਹਸੰਧੀ ਦੇ ਅਨੁਸਾਰ ਇਸਨੂੰ ਪ੍ਰਭੁੱਤਇੱਕ ਆਜ਼ਾਦ ਰਾਜਦੇਸ਼ ਸਵੀਕਾਰ ਕੀਤਾ ਗਿਆ। 45 ਕਰੋੜ 60 ਲੱਖ ਰੋਮਨ ਕੈਥੋਲਿਕਾਂ ਦੇ ਧਰਮਗੁਰੂ, ਪੋਪ ਇਸ ਰਾਜਦੇਸ਼ ਦੇ ਅਧਿਕਾਰੀਸ਼ਾਸਕ ਹਨ। ਰਾਜਦੇਸ਼ ਦੇ ਸਫ਼ਾਰਤੀ ਸੰਬੰਧ ਸੰਸਾਰ ਦੇ ਲਗਪਗ ਸਭ ਦੇਸ਼ਾਂ ਨਾਲ ਹਨ। 1930 ਵਿੱਚ ਪੋਪਵੈਟੀਕਨ ਦੀ ਮੁਦਰਾ ਮੁੜ ਜਾਰੀ ਕੀਤੀ ਗਈ ਅਤੇ 1932 ਵਿੱਚ ਇਸ ਦੇ ਰੇਲਵੇ ਸਟੇਸ਼ਨ ਦਾ ਨਿਰਮਾਣ ਹੋਇਆ। ਇੱਥੇਇੱਥੋਂ ਦੀ ਮੁਦਰਾ ਇਟਲੀ ਵਿੱਚ ਵੀ ਚੱਲਦੀ ਹੈ। ਇਹ ਰੋਮ ਨਗਰ ਵਿੱਚ, ਟਾਇਬਰ ਨਦੀ ਦੇ ਕੰਢੇ ਵੈਟੀਕਨ ਪਹਾੜੀ ਉੱਤੇ ਸਥਿਤ ਹੈ ਅਤੇ ਇਤਿਹਾਸਿਕ, ਸੰਸਕ੍ਰਿਤਕ ਅਤੇ ਧਾਰਮਿਕ ਕਾਰਨਾਂ ਕਰਕੇ ਪ੍ਰਸਿੱਧ ਹੈ। ਇੱਥੋਂ ਦੇ ਅਜਾਇਬਘਰ ਦਾ ਨਿਰਮਾਣ ਅਤੇ ਸਜਾਵਟ ਵਿਸ਼ਵ ਦੇ ਮਹਾਨ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨਾਲ ਕੀਤੀ ਗਈ ਹੈ।
ਆਂ ਤੋਂ [[ਇਟਲੀ]] ਦੀ ਰਾਜਧਾਨੀ [[ਰੋਮ]] ਨਾਲ ਘਿਰਿਆ ਹੋਇਆ ਹੈ। ਇਸਦੀ ਰਾਜਭਾਸ਼ਾ ਇਤਾਲਵੀ ਹੈ। ਵੈਟੀਕਨ 1929 ਵਿੱਚ ਲੈਟਰਨ ਸੰਧੀ ਦੁਆਰਾ ਇਟਲੀ ਤੋਂ ਆਜ਼ਾਦੀ ਹਾਸਿਲ ਕਰਕੇ ਇੱਕ ਆਜ਼ਾਦ ਦੇਸ਼ ਬਣਿਆ। 120 ਏਕੜ ਰਕਬੇ ਅਤੇ ਕੁਲ 825 ਲੋਕਾਂ ਦੀ ਆਬਾਦੀ ਨਾਲ ਇਹ ਰਕਬੇ ਅਤੇ ਆਬਾਦੀ ਦੋਹਾਂ ਪੱਖੋ ਦੁਨਿਆਂ ਦਾ ਸਭ ਤੋਂ ਛੋਟਾ ਦੇਸ਼ ਹੈ। ਵੈਟੀਕਨ ਇੱਕ ਧਰਮ‐ਅਧਾਰਿਤ ਦੇਸ਼ ਹੈ ਈਸਾਈ ਧਰਮ ਦੀ ਪ੍ਰਮੁੱਖ ਸੰਪਰਦਾ ਰੋਮਨ [[ਕੈਥੋਲਿਕ ਗਿਰਜਾਘਰ]] ਦਾ ਇਹ ਕੇਂਦਰ ਹੈ ਅਤੇ ਇਸ ਸੰਪਰਦਾ ਦੇ ਸਰਬ‐ਉਚ ਧਰਮਗੁਰੂ [[ਪੋਪ]] ਦਾ ਨਿਵਾਸ ਵੀ ਇੱਥੇ ਹੀ ਹੈ ਅਤੇ ਪੋਪ ਹੀ ਵੈਟੀਕਨ ਉੱਤੇ ਸ਼ਾਸਨ ਕਰਦੇ ਹਨ।
 
ਇਹ ਨਗਰ, ਇੱਕ ਪ੍ਰਕਾਰ ਨਾਲ, ਰੋਮ ਨਗਰ ਦਾ ਇੱਕ ਛੋਟਾ ਜਿਹਾ ਭਾਗ ਹੈ। ਇਸ ਵਿੱਚ [[ਸੇਂਟ ਪੀਟਰ ਗਿਰਜਾਘਰ]], ਵੈਟੀਕਨ ਅਜਾਇਬਘਰਾਂ, ਵੈਟਿਕਨ ਬਾਗ ਅਤੇ ਕਈ ਹੋਰ ਗਿਰਜਾਘਰ ਸ਼ਾਮਲ ਹਨ। 1929 ਵਿੱਚ ਇੱਕ ਸੁਲਾਹ ਦੇ ਅਨੁਸਾਰ ਇਸਨੂੰ ਪ੍ਰਭੁੱਤ ਰਾਜ ਸਵੀਕਾਰ ਕੀਤਾ ਗਿਆ। 45 ਕਰੋੜ 60 ਲੱਖ ਰੋਮਨ ਕੈਥੋਲਿਕਾਂ ਦੇ ਧਰਮਗੁਰੂ, ਪੋਪ ਇਸ ਰਾਜ ਦੇ ਅਧਿਕਾਰੀ ਹਨ। ਰਾਜ ਦੇ ਸਫ਼ਾਰਤੀ ਸੰਬੰਧ ਸੰਸਾਰ ਦੇ ਲਗਪਗ ਸਭ ਦੇਸ਼ਾਂ ਨਾਲ ਹਨ। 1930 ਵਿੱਚ ਪੋਪ ਦੀ ਮੁਦਰਾ ਮੁੜ ਜਾਰੀ ਕੀਤੀ ਗਈ ਅਤੇ 1932 ਵਿੱਚ ਇਸ ਦੇ ਰੇਲਵੇ ਸਟੇਸ਼ਨ ਦਾ ਨਿਰਮਾਣ ਹੋਇਆ। ਇੱਥੇ ਦੀ ਮੁਦਰਾ ਇਟਲੀ ਵਿੱਚ ਵੀ ਚੱਲਦੀ ਹੈ।
ਪੋਪ ਦੇ ਸਰਕਾਰੀ ਨਿਵਾਸ ਦਾ ਨਾਮ ਵੀ ਵੈਟੀਕਨ ਹੈ। ਇਹ ਰੋਮ ਨਗਰ ਵਿੱਚ, ਟਾਇਬਰ ਨਦੀ ਦੇ ਕੰਢੇ ਵੈਟੀਕਨ ਪਹਾੜੀ ਉੱਤੇ ਸਥਿਤ ਹੈ ਅਤੇ ਇਤਿਹਾਸਿਕ, ਸੰਸਕ੍ਰਿਤਕ ਅਤੇ ਧਾਰਮਿਕ ਕਾਰਨਾਂ ਕਰ ਕੇ ਪ੍ਰਸਿੱਧ ਹੈ। ਇੱਥੇ ਦੇ ਅਜਾਇਬਘਰਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਸਜਾਵਟ ਵਿਸ਼ਵ ਦੇ ਮਹਾਨ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨਾਲ ਕੀਤੀ ਗਈ ਹੈ।
 
==ਹਵਾਲੇ==