ਵਲਵਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 2 sources and tagging 0 as dead.) #IABot (v2.0.8.6
Bluelink 1 book for verifiability (20220929)) #IABot (v2.0.9.2) (GreenC bot
ਲਾਈਨ 1:
{{ਵਲਵਲਾ}}
[[ਮਨੋਵਿਗਿਆਨ]] ਅਤੇ [[ਫ਼ਲਸਫ਼ਾ|ਫ਼ਲਸਫ਼ੇ]] ਵਿੱਚ '''ਵਲਵਲਾ''' ਜਾਂ '''ਭਾਵਨਾ''' ਜਾਂ '''ਜਜ਼ਬਾ''' ਇੱਕ ਅੰਤਰਮੁਖੀ ਅਤੇ ਸਚੇਤ ਅਨੁਭਵ ਹੁੰਦਾ ਹੈ ਜਿਹਦੇ ਮੁਢਲੇ ਲੱਛਣ ਮਨੋਸਰੀਰਕ ਪ੍ਰਗਟਾਅ, ਜੀਵ ਕਿਰਿਆਵਾਂ ਅਤੇ ਮਾਨਸਿਕ ਸਥਿਤੀਆਂ ਹੁੰਦੇ ਹਨ। ਵਲਵਲੇ ਨੂੰ ਆਮ ਤੌਰ ਉੱਤੇ ਮੂਡ, ਸੁਭਾਅ, ਸ਼ਖ਼ਸੀਅਤ, ਮਿਜ਼ਾਜ ਅਤੇ ਪ੍ਰੇਰਨਾ ਨਾਲ਼ ਜੁੜਿਆ ਹੋਇਆ ਅਤੇ ਇੱਕ-ਦੂਜੇ ਉੱਤੇ ਅਸਰ ਪਾਉਂਦਾ ਸਮਝਿਆ ਜਾਂਦਾ ਹੈ।<ref>{{cite web|url=http://psychology.about.com/od/psychologytopics/a/theories-of-emotion.htm |title=Theories of Emotion |publisher=Psychology.about.com |date=2013-09-13 |accessdate=2013-11-11}}</ref> ਵਲਵਲੇ ਦਾ [[ਪ੍ਰੇਰਨਾ]], ਭਾਵੇਂ ਉਹ ਅਗਾਂਹ-ਵਧੂ ਹੋਵੇ ਭਾਵੇਂ ਪਿਛਾਂਹ-ਹਟੂ, ਪਿੱਛੇ ਇੱਕ ਵੱਡਾ ਹੱਥ ਹੁੰਦਾ ਹੈ।<ref name = "Gaulin 6">Gaulin, Steven J. C. and Donald H. McBurney. Evolutionary Psychology. Prentice Hall. 2003. ISBN 978-0-13-111529-3, Chapter 6, p 121-142.</ref> An alternative definition of emotion is a "positive or negative experience that is associated with a particular pattern of physiological activity."<ref>{{cite book|last=Schacter|first=Daniel L.|title=Psychology Second Edition|url=https://archive.org/details/psychology0000scha|year=2011|publisher=Worth Publishers|location=41 Madison Avenue, New York, NY 10010|isbn=978-1-4292-3719-2|page=[https://archive.org/details/psychology0000scha/page/310 310]}}</ref>
 
==ਹਵਾਲੇ==