ਸਰਕਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸਰਕਾਰ ਇਕ ਅਜਿਹੀ ਪ੍ਰਨਾਲ਼ੀ ਹੁੰਦੀ ਹੈ ਜਿਸ ਵਿਚ ਵਿਧਾਨਕਾਰ,ਪ੍ਰਸ਼ਾਸ਼ਕ... ਨਾਲ ਪੇਜ ਬਣਾਇਆ
 
No edit summary
ਲਾਈਨ 1:
[[ਸਰਕਾਰ]] ਇਕ ਅਜਿਹੀ ਪ੍ਰਨਾਲ਼ੀ ਹੁੰਦੀ ਹੈ ਜਿਸ ਵਿਚ [[ਵਿਧਾਨਕਾਰ]],[[ਪ੍ਰਸ਼ਾਸ਼ਕ]],ਨਿਆਯਕ ਅਧਕਾਰੀ ਅਤੇ [[ਨੋਕਰਸ਼ਾਹ]] ਪੂਰੇ ਰਾਜ ਦਾ ਨਿਰੰਤ੍ਰਨ ਸੰਗਠਿਤ ਰੁਪ ਕਰਦੇ ਹਨ। ਇਹ [[ਸਰਕਾਰ]] ਹੀ ਨਿਸ਼ਚਤ ਕਰਦੀ ਹੈ ਕਿ ਕਿਹੜਾ ਨਿਯਮ ਜਾਂ ਸਿਧਾਂਤ ਰਾਜ ਵਿਚ ਲਾਗੂ ਕਰਨਾ ਹੈ ਅਤੇ ਕਿਵੇਂ ਲਾਗੂ ਕਰਨਾ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਦੇ ਸੰਗਠਿਨ ਦੇ ਢਾਂਚੇ ਵਖਰੇ-ਵਖਰੇ ਹੋ ਸਕਦੇ ਹਨ।