ਸਾਹਿਬਜ਼ਾਦਾ ਜ਼ੋਰਾਵਰ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ TariButtar moved page ਸਾਹਿਬਜਾਦਾ ਜ਼ੋਰਾਵਰ ਸਿੰਘ ਜੀ to ਸਾਹਿਬਜ਼ਾਦਾ ਜ਼ੋਰਾਵਰ ਸਿੰਘ: ਅੱਖਰ ਸਹੀ ਕੀਤੇ ਅਤੇ ਉਦਾਸੀਨਤਾ ਬਣਾ...
→‎ਪ੍ਰਵਾਰ ਵਿਛੋੜਾ: removing maintaining neutrality
ਲਾਈਨ 5:
22 ਦਿਸੰਬਰ ਸੰਨ 1704 ਨੂੰ ਦੋਵੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ `ਚ ਸ਼ਹੀਦ ਹੋਏ ਉਸ ਸਮੇਂ ਉਹਨਾਂ ਦੀ ਉਮਰ ਲਗਭਗ 18 `ਤੇ 14 ਸਾਲ ਸੀ। ਦੋਵੇਂ ਛੋਟੇ ਸਾਹਿਬਜ਼ਾਦੇ, ਕੇਵਲ ਚਾਰ ਦਿਨਾਂ ਬਾਅਦ 26 ਦਿਸੰਬਰ ਸੰਨ 1704 ਨਵਾਬ ਸਰਹੰਦ, ਵਜ਼ੀਦੇ ਦੇ ਜ਼ਾਲਮਾਨਾ ਹੁਕਮ ਨਾਲ ਜੀਉਂਦੇ ਜੀਅ ਨੀਹਾਂ `ਚ ਚਿੰਣਵਾ ਦਿੱਤੇ ਗਏ। ਉਸ ਸਮੇਂ ਉਹਨਾਂ ਦੀ ਉਮਰ ਛੇ `ਤੇ ਅੱਠ ਸਾਲ ਸੀ।
 
==ਪ੍ਰਵਾਰ ਪਰਵਾਰ ਵਿਛੋੜਾ ==
20,21 ਦਿਸੰਬਰ ਸੰਨ 1704 ਦੀ ਰਾਤ ਗੁਰਦੇਵ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਵੈਰੀ ਨੇ ਗਊ-ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ-ਵਾਇਦੇ ਛਿੱਕੇ ਟੰਗ ਕੇ ਪਿਛੋਂ ਭਿਅੰਕਰ ਹਮਲਾ ਬੋਲ ਦਿੱਤਾ। ਕਾਲੀ ਬੋਲੀ ਕਹਿਰਾਂ ਦੀ ਠੰਡੀ ਬਰਫ਼ੀਲ਼ੀ ਰਾਤ। ਪਿੱਛੇ ਲਹੂ ਤਿਹਾਇਆ ਵੈਰੀ ਦੱਲ, ਅਗੇ ਬਰਫੋਂ ਠੰਡੀ ਕੱਕਰ ਹੱੜ ਦੀ ਤੁਗ਼ਿਆਣੀ ਨਾਲ ਸ਼ੂੰਕਦੀ ਪਹਾੜੀ ਨਦੀ ਸਰਸਾ। ਕਿਉਂਕਿ ਪਹਾੜੀ ਨਦੀਆਂ `ਚ ਇਹੀ ਤਾਂ ਹੁੰਦਾ ਹੈ ਪਤਾ ਨਹੀਂ ਕਿਸ ਵੇਲੇ ਅਚਾਨਕ ਹੱੜ ਆ ਜਾਵੇ। ਸਰਸਾ ਨਦੀ ਤੇ ਘਮਾਸਾਨ ਜੰਗ ਹੋਈ। ਪਾਤਸ਼ਾਹ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ `ਚ ਵੰਡਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਭਾਈ ਊਦੈ ਸਿੰਘ ਨੇ ਜੁੱਧ ਦੀ ਕਮਾਨ ਸੰਭਾਲੀ। ਘਮਾਸਾਨ ਜੰਗ ਹੋਈ, ਵੈਰੀ ਦਾ ਭਾਰੀ ਨੁਕਸਾਨ ਹੋਇਆ, ਕਾਫ਼ੀ ਸਿੰਘਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਥੇ ਪਾਤਸ਼ਾਹ ਦਾ ਪ੍ਰਵਾਰ ਵੀ ਤਿੰਨ ਹਿਸਿਆਂ `ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਖੇਰੂੰ-ਖੇਰੂੰ ਹੋ ਗਏ। ਉਸ ਯਾਦ `ਚ ਇਥੇ ਗੁਰਦੁਆਰਾ ‘ਪ੍ਰਵਾਰ ਵਿਛੋੜਾ’ ਕਾਇਮ ਹੈ।
 
20, ਅਤੇ 21 ਦਿਸੰਬਰ ਸੰਨ 1704 ਦੀ ਰਾਤ ਗੁਰਦੇਵਦਸਵੇਂ ਗੁਰੂ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ। ਵੈਰੀਹਾਕਮਾਂ ਨੇ ਗਊ-ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ-ਵਾਇਦੇ ਛਿੱਕੇ ਟੰਗਭੁੱਲ ਕੇ ਪਿਛੋਂ ਭਿਅੰਕਰ ਹਮਲਾ ਬੋਲ ਦਿੱਤਾ। ਕਾਲੀਉਸ ਬੋਲੀਵਕਤ ਕਹਿਰਾਂ ਦੀ ਠੰਡੀ ਬਰਫ਼ੀਲ਼ੀ ਰਾਤ। ਪਿੱਛੇ ਲਹੂ ਤਿਹਾਇਆ ਵੈਰੀ ਦੱਲ, ਅਗੇ ਬਰਫੋਂ ਠੰਡੀ ਕੱਕਰ ਹੱੜ ਦੀ ਤੁਗ਼ਿਆਣੀ ਨਾਲ ਸ਼ੂੰਕਦੀ ਪਹਾੜੀਸਰਸਾ ਨਦੀ ਸਰਸਾ।ਵਿਚ ਕਿਉਂਕਿਹੜ ਪਹਾੜੀਆਇਆ ਨਦੀਆਂਹੋਇਆ `ਚ ਇਹੀ ਤਾਂ ਹੁੰਦਾ ਹੈ ਪਤਾ ਨਹੀਂ ਕਿਸ ਵੇਲੇ ਅਚਾਨਕ ਹੱੜ ਆ ਜਾਵੇ।ਸੀ। ਸਰਸਾ ਨਦੀ ਤੇ ਘਮਾਸਾਨ ਜੰਗ ਹੋਈ। ਪਾਤਸ਼ਾਹਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ `ਚ’ਚ ਵੰਡਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇਅਤੇ ਭਾਈ ਊਦੈ ਸਿੰਘ ਨੇ ਜੁੱਧਜੰਗ ਦੀ ਕਮਾਨ ਸੰਭਾਲੀ। ਘਮਾਸਾਨ ਜੰਗ ਹੋਈ,ਵਿਚ ਵੈਰੀਦੋਵੇਂ ਦਾਪਾਸੇ ਭਾਰੀ ਨੁਕਸਾਨ ਹੋਇਆ,ਹੋਇਆ। ਕਾਫ਼ੀਇਥੇ ਸਿੰਘਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਥੇਦਸਵੇਂ ਪਾਤਸ਼ਾਹ ਦਾ ਪ੍ਰਵਾਰਪਰਵਾਰ ਵੀ ਤਿੰਨ ਹਿਸਿਆਂ `ਚ’ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਖੇਰੂੰ-ਖੇਰੂੰ ਹੋਵਿਛੜ ਗਏ। ਉਸ ਯਾਦ `ਚਵਿਚ ਇਥੇਇੱਥੇ ਗੁਰਦੁਆਰਾ ‘ਪ੍ਰਵਾਰ“ਪਰਵਾਰ ਵਿਛੋੜਾ’ਵਿਛੋੜਾ” ਕਾਇਮ ਹੈ।
ਪਾਤਸ਼ਾਹ ਦਾ ਪ੍ਰਵਾਰ ਤਿੰਨ ਹਿਸਿਆਂ `ਚ ਵੰਡਿਆ ਗਿਆ। ਮਾਤਾ ਸੁੰਦਰ ਕੋਰ (ਜੀਤੋ ਜੀ) ਭਾਈ ਮਨੀ ਸਿੰਘ ਨਾਲ ਦਿੱਲ਼ੀ ਨੂੰ ਆ ਗਏ। ਮਾਤਾ ਗੂਜਰੀ ਜੀ. ਦੋ ਛੋਟੇ ਸਾਹਿਬਜ਼ਾਦਿਆਂ ਨਾਲ, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁਜੇ। ਇਹਨਾ ਨਾਲ ਇਹਨਾ ਦਾ ਰਸੋਈਆਂ ਗੰਗੂ ਬ੍ਰਾਹਮਣ ਵੀ ਸੀ। ਉਸਦਾ ਪਿੰਡ ਖੇੜੀ ਉਥੋਂ ਵੀਹ ਕੁ ਮੀਲ ਦੀ ਵਿੱਥ ਤੇ ਪੈਂਦਾ ਸੀ। ਗੰਗੂ ਉਹਨਾਂ ਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ। ਅਨੰਦਪੁਰ ਸਾਹਿਬ ਤੋਂ ਚਲਣ ਸਮੇਂ ਗੁਰਦੇਵ ਦੇ ਨਾਲ ਡੇੜ੍ਹ ਕੁ ਹਜ਼ਾਰ ਸਿੰਘ ਸਨ। ਸਰਸਾ ਦੀ ਜੰਗ ਤੋਂ ਬਾਅਦ ਕੇਵਲ ਡੇੜ੍ਹ ਕੁ ਸੌ ਸਿੰਘ ਹੀ ਬਚੇ ਸਨ। ਇਹਨਾ `ਚੋਂ ਵੀ ਬਹੁਤੇ ਸਰਸਾ ਦੇ ਬਹਾਵ ਦਾ ਸ਼ਿਕਾਰ ਹੋ ਗਏ, ਕੁੱਝ ਸ਼ਹੀਦ ਹੋ ਗਏ ਕੁੱਝ ਨਦੀ `ਚ ਰੁੜ ਜਾਣ ਕਾਰਣ ਵਿਛੱੜ ਗਏ। ਸਰਸਾ ਪਾਰ ਕਰਣ ੳਪ੍ਰੰਤ ਗੁਰਦੇਵ ਨਾਲ ਚਾਲੀ ਦੇ ਕਰੀਬ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਹੀ ਸਨ।
 
ਪਾਤਸ਼ਾਹ ਦਾ ਪ੍ਰਵਾਰ ਤਿੰਨ ਹਿਸਿਆਂ `ਚ ਵੰਡਿਆਤੋਂ ਗਿਆ।ਵਿਛੜ ਮਾਤਾ ਸੁੰਦਰ ਕੋਰ (ਜੀਤੋ ਜੀ) ਭਾਈ ਮਨੀ ਸਿੰਘ ਨਾਲਨਾਲ਼ ਦਿੱਲ਼ੀਦਿੱਲੀ ਨੂੰ ਆ ਗਏ। ਮਾਤਾ ਗੂਜਰੀ ਜੀ. ਦੋ ਛੋਟੇ ਸਾਹਿਬਜ਼ਾਦਿਆਂ ਨਾਲਨਾਲ਼, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁਜੇ। ਇਹਨਾ ਨਾਲਪੁੱਜੇ। ਇਹਨਾ ਦਾ ਰਸੋਈਆਂ ਗੰਗੂ ਬ੍ਰਾਹਮਣ ਵੀਇਹਨਾਂ ਸੀ।ਨੂੰ ਉਸਦਾਆਪਣੇ ਘਰ ਪਿੰਡ ਖੇੜੀ ਲੈ ਆਇਆ ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ਤੇ ਪੈਂਦਾ ਸੀ। ਗੰਗੂ ਉਹਨਾਂ ਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ। ਅਨੰਦਪੁਰ ਸਾਹਿਬ ਤੋਂ ਚਲਣ ਸਮੇਂ ਗੁਰਦੇਵਗੁਰੂ ਗੋਬਿੰਦ ਸਿੰਘ ਦੇ ਨਾਲਨਾਲ਼ ਡੇੜ੍ਹਡੇਢ ਕੁ ਹਜ਼ਾਰ ਸਿੰਘ ਸਨ।ਸਨ ਪਰ ਸਰਸਾ ਦੀ ਜੰਗ ਤੋਂ ਬਾਅਦ ਕੇਵਲ ਡੇੜ੍ਹ ਕੁ ਸੌ ਸਿੰਘ ਹੀ ਬਚੇ ਸਨ। ਇਹਨਾ `ਚੋਂ ਵੀ ਬਹੁਤੇ ਸਰਸਾ ਦੇ ਬਹਾਵ ਦਾ ਸ਼ਿਕਾਰ ਹੋ ਗਏ,ਸਮੇਂ ਕੁੱਝ ਸ਼ਹੀਦ ਹੋ ਗਏ ਅਤੇ ਕੁੱਝ ਨਦੀ `ਚ’ਚ ਰੁੜ ਜਾਣ ਕਾਰਣ ਵਿਛੱੜ ਗਏ। ਸਰਸਾ ਨਦੀ ਪਾਰ ਕਰਣਕਰਨ ੳਪ੍ਰੰਤਤੇ ਗੁਰਦੇਵਦਸਵੇਂ ਨਾਲਗੁਰੂ ਚਾਲੀਨਾਲ਼ ਚਾਲ਼ੀ ਦੇ ਕਰੀਬ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਹੀ ਸਨ।
 
==ਸ਼ਹੀਦੀ ਵੱਡੇ ਸਾਹਿਬਜ਼ਾਦਿਆਂ ਦੀ==