ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਹਵਾਲੇ: ਦੂਜੇ ਦਰਜੇ ਦੇ ਹੈਡਿੰਗ
ਕਾਪੀ-ਪੇਸਟ ਮਸਲਾ, ਬਹੁਤ ਸੁਧਾਰ ਦੀ ਲੋੜ ਹੈ
ਲਾਈਨ 34:
ਜਦ ਅਸੀਂ ਸਾਹ, ਅੰਦਰ ਖਿੱਚਦੇ ਹਾਂ ਤਾਂ ਆਕਸੀਜਨ ਫੇਫੜਿਆਂ ਵਿਚ ਦਾਖ਼ਲ ਹੁੰਦੀ ਹੈ ਜਿੱਥੋਂ ਇਹ ਖ਼ੂਨ ਵਿੱਚ ਰਲ ਕੇ ਸਰੀਰ ਦੇ ਸੈੱਲਾਂ ਤੇ ਤੰਤੂਆਂ ਤੱਕ ਪੁੱਜਦੀ ਹੈ। ਖ਼ੂਨ ਵਿਚਲੀ ਕਾਰਬਨ ਡਾਇਆਕਸਾਈਡ ਫੇਫੜਿਆਂ ’ਚੋਂ ਹੀ ਸਾਹ ਦੁਆਰਾ ਬਾਹਰ ਕੱਢੀ ਜਾਂਦੀ ਹੈ। ਗੈਸਾਂ ਦੀ ਇਸ ਅਦਲਾ-ਬਦਲੀ ਤੋਂ ਇਲਾਵਾ, ਸਾਹ ਰਾਹੀਂ ਸਰੀਰ ਦੇ ਕਈ ਹੋਰ ਫਾਲਤੂ ਪਦਾਰਥ ਬਾਹਰ ਕੱਢੇ ਜਾਂਦੇ ਹਨ। ਆਵਾਜ਼ ਪੈਦਾ ਕਰਨ ਲਈ ਹਵਾ ਵੀ ਸਾਹ ਪ੍ਰਣਾਲੀ ਹੀ ਉਪਲਬਧ ਕਰਵਾਉਂਦੀ ਹੈ।
 
==ਰੋਗ ਰੋਧਕ ਤੰਤਰ==
==ਰੋਗ ਰੋਧਕ ਤੰਤਰ<ref name="imm">{{cite web | url=http://www.likhari.org/index.php?option=com_content&view=article&id=468:mandeepkaur&catid=5:2012-08-02-17-17-07&Itemid=23| title=ਮੈਡੀਕਲ ਸਾਇੰਸ ਬੁਲੰਦੀ ਵੱਲ..ਲੇਖਕ ਡਾ. ਮਨਦੀਪ ਕੌਰ ਦੇ ਧੰਨਵਾਦ ਸਹਿਤ | publisher=[http://www.likhari.org] | date= ਅਗਸਤ,੨੦੧੦ | accessdate=ਸਤੰਬਰ ੦੯, ੨੦੧੨}}</ref>==
 
ਸਾਡੇ ਸਰੀਰ ਅੰਦਰ ਬਕਾਇਦਾ ਇੱਕ ਰੋਗ-ਰੋਧਕ ਸਿਸਟਮ (ਇਮਿਊਨ ਸਿਸਟਮ) ਹੈ ਜਿਸਦਾ ਕੰਮ ਹੀ ਸਾਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਣ ਦਾ ਹੈ ਜੋ ਕਿ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ।<ref name="imm">{{cite web | url=http://www.likhari.org/index.php?option=com_content&view=article&id=468:mandeepkaur&catid=5:2012-08-02-17-17-07&Itemid=23| title=ਮੈਡੀਕਲ ਸਾਇੰਸ ਬੁਲੰਦੀ ਵੱਲ..ਲੇਖਕ ਡਾ. ਮਨਦੀਪ ਕੌਰ ਦੇ ਧੰਨਵਾਦ ਸਹਿਤ | publisher=[http://www.likhari.org] | date= ਅਗਸਤ,੨੦੧੦ | accessdate=ਸਤੰਬਰ ੦੯, ੨੦੧੨}}</ref> ਆਓ ਅਸੀਂ ਆਪਣੇ ਇਮਿਊਨ ਸਿਸਟਮ ਦੇ ਕੰਮ ਕਰਨ ਦਾ ਤਰੀਕਾ ਸਮਝਣ ਦੀ ਕੋਸ਼ਿਸ ਕਰੀਏ।
ਸਾਡੇ ਵਾਤਾਵਰਣ ਵਿਚ ਹਰ ਸਮੇਂ ਅਨੇਕਾਂ ਜੀਵਾਣੂ ਹੁੰਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮਨੁੱਖੀ ਸਰੀਰ ਅੰਦਰ ਬੀਮਾਰੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ, ਜਿਨ੍ਹਾਂ ਨੂੰ ਰੋਗਾਣੂ ਕਿਹਾ ਜਾਂਦਾ ਹੈ। ਸਾਡਾ ਇਮਿਊਨ ਸਿਸਟਮ ਕਿਸੇ ਵੀ ਰੋਗਾਣੂ ਦੇ ਹਮਲੇ ਤੋਂ ਸੁਰੱਖਿਆ ਤਿੰਨ ਪੜਾਵਾਂ ਵਿਚ ਪ੍ਰਦਾਨ ਕਰਦਾ ਹੈ। ਇਮਿਊਨ ਸਿਸਟਮ ਦੀ ਇਨ੍ਹਾਂ ਤਿੰਨਾਂ ਪੜਾਵਾਂ ਵਿਚ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਜ-ਵਿਧੀ ਇਸ ਤਰ੍ਹਾਂ ਹੈ।
=== ਪਹਿਲੇ ਚਰਣ (ਪੜਾਅ) ਦਾ ਬਚਾਓ===
ਲਾਈਨ 46:
=== ਤੀਜੇ ਚਰਣ ਦਾ ਬਚਾਓ===
ਅਗਰ ਕੋਈ ਮਹਾਂ ਬਲੀ ਰੋਗਾਣੂ ਚਿੱਟੇ ਕਣਾਂ ਤੋਂ ਵੀ ਬਚ ਜਾਂਦਾ ਹੈ ਅਤੇ ਉਸਦਾ ਪ੍ਰਜਣਨ ਹੋਣ ਨਾਲ ਉਸਦੀ ਗਿਣਤੀ ਵਧਦੀ ਹੀ ਜਾਂਦੀ ਹੈ ਤਾਂ ਇਸ ਸਥਿਤੀ ਵਿਚ ਇਮਿਊਨ ਸਿਸਟਮ ਦਾ ਤੀਜੇ ਦਰਜੇ ਦਾ ਬਚਾਓ ਹਰਕਤ ਵਿਚ ਆਉਂਦਾ ਹੈ। ਚਿੱਟੇ ਕਣਾਂ ਵਿੱਚੋਂ ਹੀ ਇੱਕ ਖਾਸ ਕਿਸਮ ਦੇ ਸੈੱਲ ਹੁੰਦੇ ਹਨ ਜਿਨ੍ਹਾਂ ਨੂੰ B-Lymphocytes ਕਿਹਾ ਜਾਂਦਾ ਹੈ। ਉਹ ਆਮ ਕਣਾਂ ਦੀ ਤਰ੍ਹਾਂ ਰੋਗਾਣੂ ਨੂੰ ਨਿਗਲਦੇ ਨਹੀਂ ਹਨ ਬਲਕਿ ਉਹ ਹਮਾਲਵਰ ਰੋਗਾਣੂ ਦੀ ਬਣਤਰ ਅਤੇ ਸੁਭਾਅ ਨੂੰ ਸਮਝਣ ਉਪਰੰਤ ਆਪਣੇ ਵਿੱਚੋਂ ਖਾਸ ਉਸੇ ਰੋਗਾਣੂ ਦੀਆਂ ਵਿਰੋਧੀ ਐਂਟੀਬੌਡੀਜ਼ ਛੱਡਦੇ ਹਨ। ਜੋ ਕਿ ਰੋਗਾਣੂ ’ਤੇ ਸਿੱਧਾ ਵਾਰ ਕਰਦੀਆਂ ਹਨ ਤੇ ਉਸਨੂੰ ਨਕਾਰਾ ਬਣਾ ਕੇ ਰੱਖ ਦਿੰਦੀਆਂ ਹਨ। ਨਾ ਸਿਰਫ ਉਹ ਵਰਤਮਾਨ ਰੋਗਾਣੂ ਦਾ ਹੀ ਵਿਰੋਧ ਕਰਦੀਆਂ ਹਨ ਬਲਕਿ ਮਰੀਜ਼ ਦੇ ਖੂਨ ਵਿਚ ਉਹ ਉਸਦੇ ਠੀਕ ਹੋ ਜਾਣ ਤੋਂ ਬਾਅਦ ਵੀ ਲੋੜੀਂਦੀ ਮਾਤਰਾ ਵਿਚ ਹਾਜ਼ਰ ਰਹਿੰਦੀਆਂ ਹਨ ਤਾਂ ਜੋ ਭਵਿੱਖ ਵਿਚ ਇਸ ਨਸਲ ਦੇ ਕਿਸੇ ਹੋਰ ਰੋਗਾਣੂ ਦੇ ਹਮਲੇ ਹੋਣ ਤੋਂ ਤੁਰੰਤ ਬਾਅਦ ਉਸਦਾ ਕਿਨਾਰਾ ਕਰ ਦਿੱਤਾ ਜਾਵੇ। ਇਸ ਤਰ੍ਹਾਂ ਇਹ ਐਂਟੀਬੌਡੀਜ਼ ਉਮਰ ਭਰ ਲਈ ਸਾਨੂੰ ਅਜਿਹੇ ਬੈਕਟੀਰੀਆ ਤੋਂ ਸੁਰੱਖਿਅਤ ਰੱਖਦੀਆਂ ਹਨ।
 
== ਹਵਾਲੇ ==
{{ਹਵਾਲੇ}}