ਦੱਖਣੀ ਅਫ਼ਰੀਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਧਾਇਆ
+ਹਵਾਲਾ (edited with ProveIt)
ਲਾਈਨ 3:
'''ਦੱਖਣ ਅਫ਼ਰੀਕਾ''', ਸਰਕਾਰੀ ਤੌਰ ’ਤੇ '''ਦੱਖਣੀ ਅਫ਼ਰੀਕਾ ਗਣਤੰਤਰ''' [[ਅਫ਼ਰੀਕਾ]] ਦੇ ਦੱਖਣੀ ਸਿਰੇ ’ਤੇ ਸਥਿੱਤ ਇੱਕ ਦੇਸ਼ ਹੈ। ਇਹ ਅੱਗੇ ਨੌਂ ਸੂਬਿਆਂ ਵਿਚ ਵੰਡਿਆ ਹੋਇਆ ਹੈ ਅਤੇ ਇਸਦੀ ਤਟ-ਰੇਖਾ ੨,੭੯੮ ਕਿਲੋਮੀਟਰ ਲੰਬੀ ਹੈ।<ref name="c">{{cite web | url=https://www.cia.gov/library/publications/the-world-factbook/fields/2060.html | title=Field Listing :: Coastline | publisher=[https://cia.gov CIA.gov] | accessdate=ਨਵੰਬਰ ੪, ੨੦੧੨}}</ref> ਉੱਤਰ ਵਿਚ [[ਨਾਮੀਬੀਆ]], ਜ਼ਿੰਮਬਾਵੇ ਅਤੇ ਬੋਟਸਵਾਨਾ ਅਤੇ ਪੂਰਬ ਵਿਚ ਮੋਜ਼ਾਮਬਿਕ ਅਤੇ ਸਵਾਜ਼ੀਲੈਂਡ ਇਸਦੇ ਗੁਆਂਢੀ ਦੇਸ਼ ਹਨ। ਇਹ ਖੇਤਰਫਲ ਮੁਤਾਬਕ ਦੁਨੀਆਂ ਦਾ ਪੰਝੀਵਾਂ ਅਤੇ ਅਬਾਦੀ ਮੁਤਾਬਕ ਦੁਨੀਆਂ ਦਾ ਚੌਵੀਵਾਂ ਵੱਡਾ ਦੇਸ਼ ਹੈ।
 
ਇਸਦੇ ੮੦% ਲੋਕ ਕਾਲ਼ੇ ਅਫ਼ਰੀਕੀ ਹਨ<ref name="s">{{cite web | url=http://www.statssa.gov.za/Census2011/Products/Census_2011_Fact_sheet.pdf | title=Census 2011 Fact sheet | publisher=[http://statssa.gov.za statssa.gov.za] | work=ਅਬਾਦੀ ਅੰਕੜੇ | date=੨੦੧੧ | accessdate=ਨਵੰਬਰ ੪, ੨੦੧੨}}</ref> ਅਤੇ ਬਨਤੂ ਬੋਲੀਆਂ ਬੋਲਦੇ ਹਨ ਜਿਨ੍ਹਾਂ ਵਿਚੋਂ ਨੌਂ ਨੂੰ ਸਰਕਾਰੀ ਦਰਜਾ ਹਾਸਲ ਹੈ।
 
==ਹਵਾਲੇ==