"ਗੂਗਲ" ਦੇ ਰੀਵਿਜ਼ਨਾਂ ਵਿਚ ਫ਼ਰਕ

252 bytes added ,  8 ਸਾਲ ਪਹਿਲਾਂ
ਛੋ
ਵਧਾਇਆ
ਛੋ (Robot: Adding ckb:گووگڵ)
ਛੋ (ਵਧਾਇਆ)
<span>[[File:Googlelogo.png|250px]]<br />ਗੂਗਲ ਦੀ ਲੋਗੋ</span>
 
'''ਗੂਗਲ''' ([[ਅੰਗਰੇਜ਼ੀ]]: Google) ਇੱਕ [[ਅਮਰੀਕਾ|ਅਮਰੀਕੀ]] ਬਹੁਰਾਸ਼ਟਰੀ ਕੰਪਨੀ ਹੈ ਜੋ ਇੰਟਰਨੈੱਟ ਨਾਲ਼ ਸਬੰਧਤ ਸੇਵਾਵਾਂ ਜਿਵੇਂ ਇੰਟਰਨੈੱਟ ਖੋਜ, ਇਸ਼ਤਿਹਾਰਬਾਜ਼ੀ ਅਤੇ ਸਾਫ਼ਟਵੇਅਰ ਇਤਿਆਦਿ ਮੁਹੱਈਆ ਕਰਵਾਉਂਦੀ ਹੈ।
 
ਇਹ ਕੰਪਨੀ ਲੈਰੀ ਪੇਜ ਅਤੇ ਸਰਜੀ ਬ੍ਰਿਨ ਨੇ ਕਾਇਮ ਕੀਤੀ। ੪ ਸਤੰਬਰ ੧੯੯੮ ਨੂੰ ਪ੍ਰਾਈਵੇਟ ਕੰਪਨੀ ਵਜੋਂ ਸ਼ੁਰੂ ਕੀਤੀ ਗਈ ਇਹ ਕੰਪਨੀ ੧੯ ਅਗਸਤ ੨੦੦੪ ਨੂੰ ਪਬਲਿਕ ਵਜੋਂ ਸਾਹਮਣੇ ਆਈ। ੨੦੦੬ ਵਿਚ ਕੰਪਨੀ ਨੇ ਮਾਊਂਟਿਨ ਵਿਊ, ਕੈਲੇਫ਼ੋਰਨੀਆ ਵਿਖੇ ਆਪਣੇ ਹੈੱਡਕੁਆਰਟਰ ਕਾਇਮ ਕੀਤੇ।
 
== ਇਹ ਵੀ ਵੇਖੋ ==
*[[ਵਿਕੀਮੀਡੀਆ ਫ਼ਾਊਂਡੇਸ਼ਨ]]
*[[ਇੰਟਰਨੈੱਟ ਅਰਕਾਈਵ]]
 
==ਹਵਾਲੇ==
{{ਹਵਾਲੇ}}
 
 
== ਬਾਹਰੀ ਜੋੜ ==
*[http://google.com ਗੂਗਲ ਦੀ ਵੈੱਬਸਾਈਟ]
 
[[Category:ਇੰਟਰਨੈੱਟ]]
6,217

edits