ਬੀ.ਬੀ.ਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2) (Robot: Adding af, am, ar, az, bat-smg, be, bg, bn, bs, ca, ckb, cs, cv, cy, da, de, diq, el, eo, es, et, eu, fa, fi, fr, ga, gd, gl, gn, gu, he, hi, hr, hu, id, is, it, ja, jbo, jv, ka, kk, km, ko, ky, la, lb, lt, lv, ml, mr, ms, my, mzn, ne, ...
italics, references, duplicates
ਲਾਈਨ 1:
[[File:BBC.svg|thumb|200px|alt=ਬੀ ਬੀ ਸੀ ਦੀ ਲੋਗੋ|ਬੀ ਬੀ ਸੀ ਦੀ ਲੋਗੋ]]
 
'''''ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ''''' ('''ਬੀਜਾਂ ਬੀ ਸੀ''',ਸਿਰਫ '''ਬੀ.ਬੀ.ਸੀ.'''; [[ਅੰਗਰੇਜ਼ੀ]]: British Broadcasting Corporation (BBC)) ਇਕ ਉੱਘੀ ਪਬਲਿਕ ਪ੍ਰਸਾਰਣ ਸੇਵਾ ਹੈ ਜਿਸਦੇ ਹੈੱਡਕੁਆਟਰ ਲੰਦਨ ([[ਇੰਗਲੈਂਡ]]) ਵਿਖੇ ਹਨ।<ref name="mn">{{cite web | url=http://www.medianewsline.com/news/151/ARTICLE/4930/2009-08-13.html | title=BBC: World's largest broadcaster & Most trusted media brand | publisher=[http://www.medianewsline.com MediaNewsline.com] | date=ਅਗਸਤ ੧੩, ੨੦੦੯ | accessdate=ਨਵੰਬਰ ੭, ੨੦੧੨}}</ref> ਇਹ ਰੇਡੀਓ, ਟੈਲੀਵਿਜ਼ਨ ਅਤੇ ਔਨਲਾਈਨ ਪ੍ਰਸਾਰਣ ਸੇਵਾਵਾਂ ਦਿੰਦੀ ਹੈ। ਮੁਲਾਜ਼ਮਾਂ ਦੀ ਗਿਣਤੀ ਮੁਤਾਬਕ ਇਹ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਸਾਰਣ ਕੰਪਨੀ ਹੈ<ref name=mn/> ਜਿਸਦੇ ੨੩,੦੦੦ ਮੁਲਾਜ਼ਮ ਹਨ।
 
ਇਹ ਦੁਨੀਆਂ ਦੀ ਸਭ ਤੋਂ ਪਹਿਲੀ ਰਾਸ਼ਟਰੀ ਪ੍ਰਸਾਰਣ ਕੰਪਨੀ ਸੀ।
ਲਾਈਨ 9:
ਬੀ ਬੀ ਸੀ ੧੮ ਅਕਤੂਬਰ ੧੯੨੨<ref name="bbc2">{{cite web | url=http://www.bbc.co.uk/aboutthebbc/insidethebbc/whoweare/ | title=Inside the BBC | publisher=ਬੀ ਬੀ ਸੀ | accessdate=ਨਵੰਬਰ ੭, ੨੦੧੨}}</ref> ਨੂੰ ਬ੍ਰਿਟਿਸ਼ ਬ੍ਰੌਡਕਾਸਟਿੰਗ ਕੰਪਨੀ ਲਿਮਿਟਿਡ ਦੇ ਤੌਰ ’ਤੇ ਕਾਇਮ ਕੀਤੀ ਗਈ ਸੀ<ref name="bbc">{{cite web | url=http://www.bbc.co.uk/pressoffice/keyfacts/stories/keydates.shtml | title=Key Facts | publisher=ਬੀ ਬੀ ਸੀ | accessdate=ਨਵੰਬਰ ੭, ੨੦੧੨}}</ref> ਜਿਸਨੇ ਆਪਣਾ ਪਹਿਲਾ ਪ੍ਰਸਾਰਣ ਉਸੇ ਸਾਲ ੧੪ ਨਵੰਬਰ ਨੂੰ ਲੰਡਨ ਵਿਖੇ ਮਾਰਕੋਨੀ ਹਾਊਸ ਵਿਚ ਸਥਿੱਤ ੨&nbsp;ਐੱਲ&nbsp;ਓ ਸਟੇਸ਼ਨ ਤੋਂ ਕੀਤਾ। ਇਸੇ ਹੀ ਸਾਲ ੧੪ ਦਿਸੰਬਰ ਨੂੰ ਜੌਨ ਰੀਥ ਇਸਦੇ ਜਨਰਲ ਮਨੇਜਰ ਬਣੇ।<ref name=bbc/> ੧ ਜਨਵਰੀ ਨੂੰ ਇਹ ਮੌਜੂਦਾ ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ ਬਣੀ।<ref name=mn/>
 
{{ਅੰਤਕਾ}}
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਲੰਡਨ ਦੀਆਂ ਕੰਪਨੀਆਂ]]