ਭਾਰਤੀ ਮਿਆਰੀ ਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਧਾਇਆ
ਛੋ ਸੁਧਾਰ
ਲਾਈਨ 1:
[[File:IST-CIA-TZ.png|thumb|220px|ਗੁਆਂਢੀ ਦੇਸ਼ਾਂ ਨਾਲ IST ਦਾ ਰਿਸ਼ਤਾ]]
[[File:IST-Mirzapur.svg|thumb|220px|ਉੱਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਦੀ ਸਥਿਤੀ ਜਿਸ ਦੇ ਅਧਾਰ ’ਤੇ ਭਾਰਤ ਦਾ ਮਿਆਰੀ ਵਕਤ ਨਾਪਿਆ ਜਾਂਦਾ ਹੈ]]
 
'''ਭਾਰਤ ਦਾ ਮਿਆਰੀ ਵਕਤ''' ਜਾਂ '''IST''' [[ਭਾਰਤ]] ਅਤੇ [[ਸ੍ਰੀਲੰਕਾ]] ਵਿਚ ਵਰਤਿਆ ਜਾਂਦਾ ਸਮਾਂ ਹੈ ਜੋ ਕਿ ਯੂ ਟੀ ਸੀ ਤੋਂ ਸਾਢੇ ਪੰਜ ਘੰਟੇ ਅੱਗੇ (+੫:੩੦) ਹੈ। ਭਾਰਤ ਡੇ ਲਾਈਟਡੇਲਾਈਟ ਸੇਵਿੰਗ ਟਾਈਮ ਅਤੇ ਹੋਰ ਮੌਸਮੀ ਸਮਿਆਂ ਦੀ ਵਰਤੋਂ ਨਹੀਂ ਕਰਦਾ। ਫ਼ੌਜਹਵਾਈ ਉਡਾਨਾਂ ਅਤੇ ਹਵਾਈਫ਼ੌਜੀ ਉਡਾਨਾਂਕਾਰਵਾਈਆਂ ਵੇਲ਼ੇਵਿਚ IST ਨੂੰ E* (Echo-Star) ਨਾਲ ਦਰਸਾਇਆ ਜਾਂਦਾ ਹੈ।<ref name="gmt">{{cite web | url=http://wwp.greenwichmeantime.com/info/timezone.htm | title=Military & Civilian Time Designations | publisher=[http://greenwichmeantime.com GMT] | accessdate=ਨਵੰਬਰ ੧੬, ੨੦੧੨}}</ref>
 
ਭਾਰਤ ਦਾ ਮਿਆਰੀ ਵਕਤ ੮੨.੫ ਪੂਰਬੀ ਦੇਸ਼ਾਂਤਰ ’ਤੇ ਅਧਾਰਤ ਹੈ ਜੋ ਕਿ ਸੂਬਾ [[ਉੱਤਰ ਪ੍ਰਦੇਸ਼]] ਵਿਚ ਅਲਾਹਾਬਾਦ ਦੇ ਨੇੜੇ ਮਿਰਜ਼ਾਪੁਰ ਵਿਖੇ ਸਥਿੱਤ ਇਕ ਕਲਾਕ ਟਾਵਰ ({{ਥਾਂ|25.15|N|82.58|E|}}) ਤੋਂ ਨਾਪਿਆ/ਗਿਣਿਆ ਜਾਂਦਾ ਹੈ।<ref name="ht">{{cite web | url=http://www.hindustantimes.com/editorial-views-on/Edits/Two-timing-India/Article1-246310.aspx | title=Two-timing India | publisher=[[ਹਿੰਦੁਸਤਾਨ ਟਾਈਮਜ਼]] | work=ਅੰਗਰੇਜ਼ੀ ਖ਼ਬਰ | date=ਸਤੰਬਰ ੪, ੨੦੦੭ | accessdate=ਨਵੰਬਰ ੧੬, ੨੦੧੨}}</ref>