ਹੈਦਰਾਬਾਦ, ਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਅੰਦਾਜ਼ ਸੁਧਾਰਿਆ; ਆਂਦਰਾ → ਆਂਧਰਾ; ਅਤੇ ਗੁਰਮੁਖੀ ਤੋਂ ਅਰਬੀ ਨੰਬਰ
ਛੋ ਵਿਕੀਲਿੰਕ
ਲਾਈਨ 13:
| ਦੇਸ: || [[ਭਾਰਤ]]
|-
| ਸੂਬਾ: || [[ਆਂਧਰਾ ਪ੍ਰਦੇਸ਼]]
|-
| ਅਬਾਦੀ: || 4,068,611
ਲਾਈਨ 21:
|}
 
'''ਹੈਦਰਾਬਾਦ''' (ਤੇਲੁਗੁ: హైదరాబాదు; ਉਰਦੂ: حیدر آباد) ਸੂਬਾ [[ਆਂਧਰਾ ਪ੍ਰਦੇਸ਼]] ਦੀ ਰਾਜਧਾਨੀ ਹੈ। ਇਸਦਾ ਦੂਜਾ ਨਾਮ ਭਾਗਿਅਨਗਰਭਾਗਿਆਨਗਰ ਹੈ। ਆਂਧਰ ਪ੍ਰਦੇਸ਼ ਦੇ ਤੇਲੰਗਾਨਾ ਖੇਤਰ ਵਿੱਚ ਸਥਿਤ ਇਸ ਮਹਾਂਨਗਰ ਦੀ ਅਬਾਦੀ ਤਕਰੀਬਨ 61 ਲੱਖ ਹੈ। [[ਭਾਰਤ]] ਦੇ ਮਹਾਨਗਰਾਂ ਵਿੱਚ ਅਬਾਦੀ ਪੱਖੋਂ ਇਹ ਪੰਜਵੇਂ ਸਥਾਨ ਉੱਤੇ ਹੈ।
 
ਹੈਦਰਾਬਾਦ ਆਪਣੇ ਉੱਨਤ ਇਤਹਾਸ, ਸੱਭਿਆਚਾਰ, ਕਲਾ, ਜਵਾਬ ਅਤੇ ਦੱਖਣ ਭਾਰਤ ਦੇ ਰਾਜਗੀਰੀ ਦੇ ਮੌਲਕ ਸੰਗਮ ਅਤੇ ਆਪਣ ਬਹੁ-ਭਾਸ਼ੀ ਸੱਭਿਆਚਾਰ ਲਈ ਭੂਗੋਲਕ ਅਤੇ ਸੱਭਿਆਚਾਰਕ ਦੋਨਾਂ ਰੂਪਾਂ ਵਿੱਚ ਜਾਣਿਆ ਜਾਂਦਾ ਹੈ। ਹੈਦਰਾਬਾਦ ਉਹ ਸਥਾਨ ਰਿਹਾ ਹੈ ਜਿੱਥੇ [[ਹਿੰਦੂ]] ਅਤੇ [[ਮੁਸਲਮਾਨ]] ਸਦੀਆਂ ਤੋਂ ਪਿਆਰ ਨਾਲ ਇਕੱਠੇ ਰਹਿ ਰਹੇ ਹਨ।