ਜੇਹਲਮ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ TariButtar moved page ਜੇਹਲਮ to ਜੇਹਲਮ ਦਰਿਆ: ਜੇਹਲਮ ਸ਼ਹਿਰ ਬਾਰੇ ਲੇਖ ਬਣਾਉਣ ਲਈ
No edit summary
ਲਾਈਨ 1:
{{ਬੇ-ਹਵਾਲਾ}}
 
[[ਤਸਵੀਰ:Jhelum River-Pakistan.jpg|thumb]]
'''ਜੇਹਲਮ ਦਰਿਆ''' [[ਪੰਜਾਬ, ਪਾਕਿਸਤਾਨ|ਪੰਜਾਬ]] ਦਾ ਸਭ ਤੋਂ ਵੱਡਾ ਅਤੇ ਕੇਂਦਰੀ ਦਰਿਆ ਹੈ, ਜੋ ਕਿ [[ਜੇਹਲਮ ਸ਼ਹਿਰ]] ਵਿੱਚੋਂ ਦੀ ਗੁਜ਼ਰਦਾ ਹੈ। ਇਹ [[ਸਿੰਧ ਦਰਿਆ]] ਦਾ ਸਹਾਇਕ ਦਰਿਆ ਹੈ। ਇਸ ਨੂੰ ਵੈਦਿਕ ਸੱਭਿਅਤਾ ਦੌਰਾਨ ਭਾਰਤੀਆ ਵਲੋਂ '''ਵੀਤਾਸਤਾ''' ਅਤੇ ਗਰੀਕਾਂ ਵਲੋਂ '''ਹਏਡਾਪੀਸ''' ਕਿਹਾ ਜਾਦਾ ਸੀ। ਐਲਗਜੈਂਡਰ ਮਹਾਨ ਨੇ ਇਸ ਜੇਹਲਮ ਦਰਿਆ ਨੂੰ[[326 BC]] ਵਿੱਚ [[ਪੋਰਸ]] ਨੂੰ [[ਹਾਈਡਪਸ ਦੀ ਲੜਾਈ]] ਹਰਾਉਣ ਲਈ ਪਾਰ ਕੀਤਾ। ਉਸ ਨੇ ਦਰਿਆ ਦੇ ਕੰਢੇ ਉੱਤੇ ਸ਼ਹੈਰ ਵਸਾਇਆ, ਜਿਸ ਦਾ ਨਾਂ [[ਬੁਕੀਫਾਲਾ]], ਆਪਣੇ ਪਰਸਿੱਧ ਘੋੜੇ ਬੁਕੀਫਲਿਸ ਦੇ ਨਾਂ ਉੱਤੇ ਰੱਖਿਆ, ਜਿਸ ਨੂੰ ਇੱਥੇ ਦੱਬਿਆ ਗਿਆ ਸੀ। ਇਹ ਮੰਨਿਆ ਜਾਦਾ ਹੈ ਕਿ ਇਹ ਘਟਨਾ ਮੌਜੂਦਾ ਜੇਹਲਮ ਸ਼ਹਿਰ ਦੇ ਨੇੜੇ ਤੇੜੇ ਕਿਤੇ ਹੋਈ ਸੀ।<ref>http://img521.imageshack.us/f/jhelumriver.png/</ref>
 
 
== ਮੁੱਢ ==
ਲਾਈਨ 19 ⟶ 18:
* ਚਸ਼ਮਾ-ਜੇਹਲਮ (CJ) ਲਿੰਕ ਨਹਿਰ| ਇਹ ਚਸ਼ਮਾ ਬੰਨ੍ਹ ਤੋਂ ਜੇਹਲਮ ਦਰਿਆ ਦੀ ਧਾਰਾ ਨਾਲ ਰਸੂਲ ਬੰਨ੍ਹ ਤੱਕ ਜਾਦੀ ਹੈ।
 
== ਬਾਹਰੀ ਸਬੰਧਕੜੀਆਂ ==
* [http://www.livius.org/a/pakistan/jhelum/hydaspes.html ( Livius.org Picturepictures Archive)of the Hydaspes] {{dead link|date=September 2012}}
* [http://www.jammu-kashmir-ladakh.com/kashmir/river-veth-jehlum.html Veth Jhelum Vitasta]
{{ਕਾਮਨਜ਼ ਸ਼੍ਰੇਣੀ|Jhelum River|ਜੇਹਲਮ ਦਰਿਆ}}
{{ਅੰਤਕਾ}}
 
{{ਪੰਜਾਬ ਦੇ ਦਰਿਆ}}