ਦਿਨਾਰ (ਅਰਬੀ ਉਚਾਰਨ: [diːˈnɑːr]) (ਅਰਬੀ: دينار, ਕੁਰਦੀ: دینار) (ਨਿਸ਼ਾਨ: د.ع; ਕੋਡ: IQD) ਇਰਾਕ ਦੀ ਮੁੱਦਰਾ ਹੈ। ਇਹਨੂੰ ਇਰਾਕ ਦਾ ਕੇਂਦਰੀ ਬੈਂਕ ਜਾਰੀ ਕਰਦਾ ਹੈ ਅਤੇ ਇੱਕ ਦਿਨਾਰ ਵਿੱਚ 1,000 ਫ਼ਿਲਸ ਹੁੰਦੇ ਹਨ ਪਰ ਮਹਿੰਗਾਈ ਨੇ ਫ਼ਿਲਸਾਂ ਨੂੰ ਬੇਕਾਰ ਕਰ ਦਿੱਤਾ ਹੈ।
ਇਰਾਕੀ ਦਿਨਾਰ
|
دينار عراقي (ਅਰਬੀ)
|
|
ISO 4217 ਕੋਡ
|
IQD
|
ਕੇਂਦਰੀ ਬੈਂਕ
|
ਇਰਾਕ ਦਾ ਕੇਂਦਰੀ ਬੈਂਕ
|
ਵੈੱਬਸਾਈਟ
|
www.cbi.iq
|
ਵਰਤੋਂਕਾਰ
|
ਇਰਾਕ
|
ਫੈਲਾਅ
|
1.66%
|
ਸਰੋਤ
|
Central Bank of Iraq, June 2010.
|
ਉਪ-ਇਕਾਈ
|
|
1/1,000
|
ਫ਼ਿਲਸ
|
ਨਿਸ਼ਾਨ
|
ع.د
|
ਸਿੱਕੇ
|
25, 50, 100 ਦਿਨਾਰ[1]
|
ਬੈਂਕਨੋਟ
|
50, 250, 500, 1,000, 5,000, 10,000, 25,000 ਦਿਨਾਰ
|