ਏਡ ੲੈੱਡ ਐਂਡ ਐਡੀ ਕਾਰਟੂਨ ਨੈੱਟਵਰਕ 'ਤੇ ਪ੍ਰਦਰਸ਼ਿਤ ਹੋਣ ਵਾਲਾ ਐਨੀਮੇਸ਼ਨ ਹੈ। ਇਹ ਕਨੇਡਿਆਈ-ਅਮਰੀਕੀ ਕਾਰਟੂਨ ਹੈ ਜਿਸ ਨੂੰ ਡੈਨੀ ਅੰਟੋਨੂਕੀ ਵੱਲੋਂ ਕਾਰਟੂਨ ਨੈੱਟਵਰਕ ਲਈ ਬਣਾਇਆ ਗਿਆ ਹੈ। ਇਹ ਤਿੰਨ ਦੋਸਤਾਂ 'ਤੇ ਆਧਾਰਿਤ ਹੈ ਜੋ ਕਿ ਹਮੇਸ਼ਾ ਪੰਗੇ ਲੈਂਦੇ ਰਹਿੰਦੇ ਹਨ।

ਏਡ, ਐਡ ਅਤੇ ਐਡੀ
Words in red and white, saying "Ed, Edd n Eddy."
ਸ਼ੈਲੀਹਾਲਰਸ
ਸਲੈਪਸਟਿੱਕ
ਦੁਆਰਾ ਬਣਾਇਆਡੈਨੀ ਅੰਟੋਨੂਕੀ
ਲੇਖਕ
ਨਿਰਦੇਸ਼ਕ
  • ਡੈਨੀ ਅੰਟੋਨੂਕੀ
  • ਸਕਾਟ ਅੰਡਰਵੁੱਡ ("ਸਮਾਈਲ ਫ਼ਾਪ ਦ ਏਡ")
Voices of
ਥੀਮ ਸੰਗੀਤ ਸੰਗੀਤਕਾਰPatric Caird
ਮੂਲ ਦੇਸ਼Canada
United States
ਸੀਜ਼ਨ ਸੰਖਿਆ6
No. of episodes69 (131 segments) (list of episodes)
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾDanny Antonucci
ਨਿਰਮਾਤਾ
  • Daniel Sioui
  • Ruth Vincent
  • Christine L. Danzo
Production locationCanada
ਸੰਪਾਦਕKen Cathro
ਲੰਬਾਈ (ਸਮਾਂ)22 minutes
Production companies
ਰਿਲੀਜ਼
Original networkCartoon Network
Picture format
480i (4:3 SDTV) (1999–2008)
1080i (16:9 HDTV) (2009)
Original releaseਜਨਵਰੀ 4, 1999 (1999-01-04) –
ਨਵੰਬਰ 8, 2009 (2009-11-08)