ਸ਼ਬਰਾ ਅਲ-ਖ਼ੇਮਾ

ਮਿਸਰ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ

ਸ਼ਬਰਾ ਅਲ-ਖ਼ੇਮਾ[note 1] (Arabic: شبرا الخيمة, IPA: [ˈʃobɾɑ lˈxeːmæ]) ਮਿਸਰ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅਲ ਕਲੂਬੀਆ ਰਾਜਪਾਲੀ ਵਿੱਚ ਸਥਿਤ ਹੈ। ਇਹ ਕੈਰੋ ਦੇ ਉੱਤਰ ਵੱਲ ਪੈਂਦਾ ਹੈ ਅਤੇ ਵੱਡੇ ਕੈਰੋ ਦੇ ਬਹੁਨਗਰੀ ਇਲਾਕੇ ਦਾ ਹਿੱਸਾ ਹੈ।

ਸ਼ਬਰਾ ਅਲ-ਖ਼ੇਮਾ
ਸਮਾਂ ਖੇਤਰਯੂਟੀਸੀ+੨

ਹਵਾਲੇ ਸੋਧੋ


ਹਵਾਲੇ ਵਿੱਚ ਗਲਤੀ:<ref> tags exist for a group named "note", but no corresponding <references group="note"/> tag was found