ਖ਼ੁਦਾ ਕੀ ਬਸਤੀ (ਉਰਦੂ: خدا کی بستی‎)[1] ਉਰਦੂ ਨਾਵਲਕਾਰ ਸ਼ੌਕਤ ਸਿਦੀਕੀ (1923 – 2006) ਦਾ ਲਿਖਿਆ ਉਰਦੂ ਨਾਵਲ ਹੈ।

ਵੇਰਵਾਸੋਧੋ

ਉਰਦੂ ਸਾਹਿਤ ਦੀ ਇੱਕ ਆਧੁਨਿਕ ਕਲਾਸਿਕ, ਸ਼ੌਕਤ ਸਿਦੀਕੀ ਦਾ ਨਾਵਲ ਖੁਦਾ ਕੀ ਬਸਤੀ, 1950 ਦੇ ਦੌਰਾਨ ਇੱਕ ਨਵੇ ਆਜ਼ਾਦ ਪਾਕਿਸਤਾਨ ਦੇ ਲਾਹੌਰ ਅਤੇ ਕਰਾਚੀ ਵਿੱਚ ਸਲੱਮ ਹਨ। ਕਹਾਣੀ ਇੱਕ ਗਰੀਬ, ਸਤਿਕਾਰਯੋਗ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਤੇ ਮੁਸੀਬਤ ਡਿੱਗ ਗਈ ਹੈ। ਭ੍ਰਿਸ਼ਟਾਚਾਰ ਅਤੇ ਪਤਨ ਨੇ ਉਹਨਾਂ ਦੇ ਜੀਵਨ ਨੂੰ ਨਰਕ ਬਣਾ ਦਿੱਤਾ ਹੈ। ਬੇਰੁਜ਼ਗਾਰ, ਅਤੇ ਬਿਹਤਰ ਜੀਵਨ ਦੀ ਕਿਸੇ ਵੀ ਅਸਲੀ ਉਮੀਦ ਖੋ ਬੈਠੇ, ਇਹ ਲੋਕ ਇੱਕ ਲੁੱਚੇ ਉਦਮੀ ਜੋ ਸ਼ੋਸ਼ਣ ਦੇ ਪੰਜੇ ਵਿਚ ਫੱਸ ਜਾਂਦੇ ਹਨ। ਦੁਖਦਾਈ, ਡੂੰਘਾ ਤਰ੍ਹਾਂ ਝੰਜੋੜ ਦੇਣ ਵਾਲਾ ਅੰਤ ਅਟੱਲ ਹੈ।

ਹਵਾਲੇਸੋਧੋ