ਖੁਦੀਰਾਮ ਬੋਸ (ਬੰਗਾਲੀ: ক্ষুদিরাম বসু ; 3 ਦਸੰਬਰ 1889 – 11 ਅਗਸਤ 1908)) ਇੱਕ ਬੰਗਾਲੀ ਕ੍ਰਾਂਤੀਕਾਰੀ ਸੀ। ਇਹ ਭਾਰਤੀ ਆਜ਼ਾਦੀ ਲਹਿਰ ਦੇ ਸਭ ਤੋਂ ਛੋਟੇ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸੀ। ਇਸਦੀ ਫਾਂਸੀ ਸਮੇਂ ਇਸਦੀ ਉਮਰ 18 ਸਾਲ 7 ਮਹੀਨੇ 11 ਦਿਨ ਸੀ।

ਖੁਦੀਰਾਮ ਬੋਸ
Khudiram Bose 1905 cropped.jpg
ਖੁਦੀਰਾਮ ਬੋਸ
ਜਨਮ(1889-12-03)ਦਸੰਬਰ 3, 1889
ਹਬੀਬਪੁਰ, ਮਿਦਨਾਪੁਰ
ਮੌਤ11 ਅਗਸਤ 1908(1908-08-11) (ਉਮਰ 18)
ਰਾਸ਼ਟਰੀਅਤਾਭਾਰਤੀ
ਪ੍ਰਸਿੱਧੀ ਭਾਰਤੀ ਆਜ਼ਾਦੀ ਘੁਲਾਟੀਆ