ਸਯਦ ਖ਼ੁਰਮ ਜ਼ਾਕੀ (26 ਮਾਰਚ 1976 - 7 ਮਈ 2016) ਇੱਕ ਪਾਕਿਸਤਾਨੀ ਖੋਜੀ, ਪੱਤਰਕਾਰ, ਬਲੌਗਰ, ਸੁੰਨੀ-ਵਿਰੋਧੀ ਮਨੁੱਖੀ ਅਧਿਕਾਰ ਅਤੇ ਸ਼ੀਆ ਮਨੁੱਖੀ ਅਧਿਕਾਰ ਕਾਰਕੁੰਨ ਸੀ[2][3][4][5][6][7]। ਉਹ ਕਰਾਚੀ, ਪਾਕਿਸਤਾਨ ਤੋਂ 1998–2001 ਦੌਰਾਨ ਕੰਮਪਿਊਟਰ ਸਾਇੰਸ ਵਿੱਚ ਆਪਣੀ ਗਰੈਜੂਏਸ਼ਨ ਦੀ ਡਿਗਰੀ ਕੀਤੀ।

ਸਯਦ ਖ਼ੁਰਮ ਜ਼ਾਕੀ
سید خرم ذکی
ਜਨਮ(1976-03-26)26 ਮਾਰਚ 1976
ਮੌਤ7 ਮਈ 2016(2016-05-07) (ਉਮਰ 40)[1]
ਮੌਤ ਦਾ ਕਾਰਨShot by armed gunmen
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਮਨੁੱਖੀ ਅਧਿਕਾਰ ਕਾਰਕੁੰਨ, ਪੱਤਰਕਾਰ, ਬਲੌਗਰ

ਜ਼ਾਕੀ ਨੇ ਡੀਫੈਂਸ ਸਰਵਿਸ ਇੰਟੇਲੀਜੇਂਸ ਅਕਾਦਮੀ, ਇਸਲਾਮਾਬਾਦ ਵਿੱਚ ਬਤੌਰ ਹਦਾਇਤਕਾਰ/ਨਿਰਦੇਸ਼ਕ ਨੌਕਰੀ ਕੀਤੀ। ਇੱਥੇ ਉਹ ਟੈਕਨੀਕਲ ਇੰਟੇਲੀਜੇਂਸ ਪੜਾਉਂਦਾ ਸੀ। ਬਾਅਦ ਵਿੱਚ ਉਸਨੇ ਟੀਵੀ ਵਨ ਅਤੇ ਨਿਊਜ਼ ਵਨ ਟੀਵੀ ਚੈਨਲ ਦੇ ਡਾਇਰੇਕਟਰ ਦੇ ਤੌਰ 'ਤੇ ਨੌਕਰੀ ਕੀਤੀ।

ਜ਼ਾਕੀ ਹੁਣ ਪਿਛਲੇ ਸਮੇਂ ਵਿੱਚ ਪਾਕਿਸਤਾਨੀ ਬਲੌਗ ਅਤੇ ਖ਼ਬਰ ਵੈਬਸਾਈਟ ਲੈਟ ਅਸ ਬਿਲਡ ਪਾਕਿਸਤਾਨ ਦਾ ਐਡੀਟਰ ਸੀ।[8]

ਹਵਾਲੇ

ਸੋਧੋ
  1. "Pakistani activist Khurram Zaki murdered in Karachi". BBC. 8 May 2016. Retrieved 9 May 2016.
  2. "Civil society protests against religious extremism". The News।nternational, Pakistan. 17 February 2015. Archived from the original on 25 ਦਸੰਬਰ 2018. Retrieved 8 ਮਈ 2016. {{cite web}}: Unknown parameter |dead-url= ignored (|url-status= suggested) (help)
  3. "ਪੁਰਾਲੇਖ ਕੀਤੀ ਕਾਪੀ". Archived from the original on 2018-12-25. Retrieved 2016-05-08. {{cite web}}: Unknown parameter |dead-url= ignored (|url-status= suggested) (help)
  4. http://www.express.pk/story/429071/
  5. http://www.dawn.com/news/1226887
  6. http://www.dw.com/ur/سانحہٴ-پشاور-لال-مسجد-کے-سامنے-درجن-بھر-شہریوں-کا-احتجاج/a-18921062
  7. http://www.ia-forum.org/Files/VOLLGZ.pdf
  8. "#NeverForget Remembering: APS tragedy with protests against more attacks". The Express Tribune. 16 March 2015.