ਖ਼ੇਰੇਸ ਦੇ ਲਾ ਫ਼ਰੌਂਤੇਰਾ ਵੱਡਾ ਗਿਰਜਾਘਰ
ਜੇਰੇਜ਼ ਦੇ ਲਾ ਫਰੋੰਤੇਰਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ Catedral de Jerez de la Frontera, ਅੰਗਰੇਜ਼ੀ ਭਾਸ਼ਾ:Jerez de la Frontera Cathedral) ਦੱਖਣੀ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਜੇਰੇਜ਼ ਦੇ ਲਾ ਫਰੋੰਤੇਰਾ ਵਿੱਚ ਸਥਿਤ ਹੈ। ਇਸਨੂੰ 1931 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਾਲ[1] ਘੋਸ਼ਿਤ ਕੀਤਾ ਗਿਆ।
ਜੇਰੇਜ਼ ਦੇ ਲਾ ਫਰੋੰਤੇਰਾ ਵੱਡਾ ਗਿਰਜਾਘਰ | |
---|---|
Cathedral of the Holy Saviour | |
ਸਥਿਤੀ | Jerez de la Frontera |
ਦੇਸ਼ | ਸਪੇਨ |
ਸੰਪਰਦਾਇ | ਕੈਥੋਲਿਕ ਚਰਚ |
History | |
Dedication | Holy Saviour |
Architecture | |
Status | Active |
Architectural type | ਗਿਰਜਾਘਰ |
Style | ਗੋਥਿਕ ਬਾਰੋਕ ਨਵਕਲਾਸਿਕ |
ਜੇਰੇਜ਼ ਦੇ ਲਾ ਫਰੋੰਤੇਰਾ ਵੱਡਾ ਗਿਰਜਾਘਰ | |
---|---|
ਮੂਲ ਨਾਮ Lua error in package.lua at line 80: module 'Module:Lang/data/iana scripts' not found. | |
ਸਥਿਤੀ | ਜੇਰੇਜ਼ ਦੇ ਲਾ ਫਰੋੰਤੇਰਾ, ਸਪੇਨ |
ਅਧਿਕਾਰਤ ਨਾਮ | Catedral de Jerez de la Frontera |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1931[1] |
ਹਵਾਲਾ ਨੰ. | RI-51-0000498 Official site |
ਇਹ ਗਿਰਜਾਘਰ 17ਵੀਂ ਸਦੀ ਵਿੱਚ ਬਣਾਇਆ ਗਿਆ। ਇਹ ਗੋਥਿਕ, ਬਾਰੋਕ ਅਤੇ ਨਵਕਲਾਸਿਕੀ ਸ਼ੈਲੀ ਦਾ ਮਿਸ਼ਰਣ ਹੈ। ਇਸਨੂੰ 1980 ਵਿੱਚ ਵੱਡੇ ਗਿਰਜਾਘਰ ਬਣਾਇਆ ਗਿਆ।
ਇਤਿਹਾਸ
ਸੋਧੋਇਹ ਇੱਕ ਕੇਂਦਰੀ ਯੋਜਨਾ ਤਹਿਤ ਬਣੀ ਹੋਈ ਹੈ। ਇਸ ਦਾ ਅੰਦਰੂਨੀ ਹਿੱਸਾ ਵਰਜਿਨ ਮੇਰੀ (Virgin Mary) ਫ੍ਰਾਂਸਿਸਕੋ ਜ਼ੁਰਬਾਰਨ (Francisco Zurbarán) ਦੁਆਰਾ ਬਣਾਇਆ ਗਿਆ। ਇਸ ਦੀ ਸਲੀਬ (Cristo de la Viga) ਗੋਥਿਕ ਸ਼ੈਲੀ ਵਿੱਚ ਬਣੀ ਹੋਈ ਹੈ। ਇਸ ਵਿੱਚ ਗੁੰਬਦ ਵੀ ਬਣੇ ਹੋਏ ਹਨ।
ਗੈਲਰੀ
ਸੋਧੋਪੁਸਤਕ ਸੂਚੀ
ਸੋਧੋਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Catedral de Jerez de la Frontera ਨਾਲ ਸਬੰਧਤ ਮੀਡੀਆ ਹੈ।