ਖਾਂਦਵੀ

ਭਾਰਤੀ ਖਾਣਾ

ਖਾਂਦਵੀ ਜਾਂ ਦਹੀਵਾਦੀ ਇੱਕ ਮਿੱਠਾ ਗੁਜਰਾਤੀ ਪਕਵਾਨ ਹੈ ਜੋ ਕੀ ਪੀਲੇ ਰੰਗ ਦੀ ਗੋਲ ਤੁਕੜੇ ਦੀ ਤਰਾਂ ਹੁੰਦੀ ਹੈ।[2] ਇਹ ਬੇਸਣ ਅਤੇ ਦਹੀਂ ਦੀ ਬਣੀ ਹੁੰਦੀ ਹੈ। ਇਹ ਭਾਰਤ ਭਰ ਵਿੱਚ ਬਹੁਤ ਮਸ਼ਹੂਰ ਹੈ ਅਤੇ ਇਸਨੂੰ ਆਮ ਤੌਰ 'ਤੇ ਖਾਇਆ ਜਾਂਦਾ ਹੈ। ਕਈ ਲੋਕ ਇਸਨੂੰ ਬਣਿਆ ਬਣਾਇਆ ਦੁਕਾਨ ਵਿੱਚ ਲੇਣਾ ਪਸੰਦ ਕਰਦੇ ਹੈ ਅਤੇ ਕਈ ਲੋਕ ਇਸਨੂੰ ਘਰ ਬਣਾ ਕੇ ਖਾਣਾ ਪਸੰਦ ਕਰਦੇ ਹਨ। ਮਹਾਰਾਸ਼ਟਰ ਵਿੱਚ ਇਸ ਵਿਅੰਜਨ ਨੂੰ ਸੁਰਲੀਚੀ ਵਾਦੀ ਜਾਂ ਪਤੂਲੀ ਆਖਦੇ ਹਨ।

Khandvi
ਸਰੋਤ
ਸੰਬੰਧਿਤ ਦੇਸ਼India
ਇਲਾਕਾGujarat
ਖਾਣੇ ਦਾ ਵੇਰਵਾ
ਮੁੱਖ ਸਮੱਗਰੀGram flour,curd (Anglo-Indian for yoghurt (Dahi)[1]

ਵਿਧੀ

ਸੋਧੋ

ਖਾਂਦਵੀ ਨੂੰ ਬੇਸਨ, ਦਹੀਂ, ਲੂਣ, ਹਲਦੀ, ਹਰੀ ਮਿਰਚ ਪਕੇ ਬਣਾਇਆ ਜਾਂਦਾ ਹੈ। ਮਿਸ਼ਰਣ ਨੂੰ ਗਾੜਾ ਘੋਲ ਬਣਾ ਕੇ ਪਤਲਾ ਫੈਲਾ ਦਿੱਤਾ ਜਾਂਦਾ ਹੈ। ਖਾਂਦਵੀ ਨੂੰ 2-3 ਸੈਂਟੀਮੀਟਰ (1 ਇੰਚ) ਦੇ ਟੁਕੜਿਆਂ ਵਿੱਚ ਬਣਾ ਲਿੱਤਾ ਜਾਂਦਾ ਹੈ।[3] The khandvis are then rolled up tightly into 2–3 cm (1 inch) pieces.[2] ਫੇਰ ਮਸਾਲੇ ਅਤੇ ਪਨੀਰ, ਚਟਨੀ ਪਾਕੇ ਸਜਾ ਦਿੱਤਾ ਜੰਡ ਹੈ। ਹੁਣ ਇਹ ਠੰਡਾ ਜਾਂ ਗਰਮ ਚਖਨ ਲਈ ਤਿਆਰ ਹੈ।

ਹਵਾਲੇ

ਸੋਧੋ
  1. https://books.google.co.in/books?id=H0xbfFkdk_UC&pg=PT36&dq=khandvi+curd&hl=en&sa=X&ved=0CBwQ6AEwAGoVChMIuLjl162tyAIVxFuOCh1gig9e#v=onepage&q=khandvi%20curd&f=false
  2. 2.0 2.1 MySpicyKitchen. "A snack from Gujarat, Khandvi". MySpicyKitchen. Retrieved October 21, 2011.
  3. "Masala Cook::।ndian Food,।ndian Cooking,।ndian Recipes & More. (n.d.)". Retrieved April 1, 2014.