ਖਾਣਕਾਰੀ

ਸਤ੍ਹਾ 'ਤੇ ਕੋਲ਼ਾ ਖਾਣਕਾਰੀ
ਖਾਣਕਾਰੀ ਜਾਂ ਖਾਣ ਪੁਟਾਈ ਧਰਤੀ 'ਚੋਂ ਕਿਸੇ ਕੱਚੀ ਧਾਤ ਦੇ ਪਿੰਡ, ਸੇਮਨਾਲੀ, ਧਾਤਨਾਲ਼ੀ, ਧਾਤਰੇਖਾ, ਧਾਤ-ਤਹਿ ਜਾਂ ਰੇਤੇ-ਬਜਰੀ ਦੇ ਜਮਾਅ 'ਚੋਂ ਕੀਮਤੀ ਖਣਿਜ ਜਾਂ ਹੋਰ ਭੋਂ-ਗਰਭੀ ਮਾਦੇ ਕੱਢਣ ਨੂੰ ਆਖਿਆ ਜਾਂਦਾ ਹੈ।
ਬਾਹਰਲੇ ਜੋੜਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਖਾਣਕਾਰੀ ਨਾਲ ਸਬੰਧਤ ਮੀਡੀਆ ਹੈ। |
- First chapter of ਖਾਣਕਾਰੀ ਇੰਜਨੀਅਰਿੰਗ ਨਾਲ਼ ਜਾਣ-ਪਛਾਣ
- ਭੋਂ-ਵਿਗਿਆਨ ਅਤੇ ਕਰੜੀਆਂ ਚਟਾਨਾਂ ਦੀ ਖਾਣਕਾਰੀ ਨਾਲ਼ ਜਾਣ-ਪਛਾਣ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |