ਖਾਣ ਵਾਲੀਆਂ ਚੀਜ਼ਾਂ ਦਾ ਉਦਯੋਗ

ਕੱਚੇ ਭੋਜ਼ਨ ਤੋਂ ਖਾਣ ਯੋਗ ਵਸਤਾਂ ਤਿਆਰ ਕਰਨਾ

ਇਸ ਉਦਯੋਗ ਨੂੰ ਫੂਡ ਪ੍ਰੋਸੈਸਿੰਗ ਵੀ ਕਿਹਾ ਜਾਂਦਾ ਹੈ। ਇਸ ਉਦਯੋਗ ਵਿੱਚ ਕੁਦਰਤੀ ਤੌਰ 'ਤੇ ਉੱਗਣ ਵਾਲੀਆਂ ਫ਼ਸਲਾਂ ਜਾਂ ਦਾਲਾਂ ਤੋਂ ਹੋਰ ਖਾਣ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ।