ਖਾਦੀਜਾ ਮੁਮਤਾਜ਼
ਖਾਦੀਜਾ ਮੁਮਤਾਜ਼ (ਜਨਮ: 1955) ਇੱਕ ਮਲਿਆਲਮ ਲੇਖਿਕਾ ਹੈ। ਉਸ ਨੂੰ 2010 ਵਿੱਚ ਉਸ ਦੇ ਦੂਜੇ ਨਾਵਲ ਬਰਸਾ ਲਈ ਕੇਰਲ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਹ ਪੇਸ਼ੇ ਤੋਂ ਡਾਕਟਰ ਹੈ।
ਖਾਦੀਜਾ ਮੁਮਤਾਜ਼ | |
---|---|
ਜਨਮ | 1955 ਕਾਟੂਰ, ਤ੍ਰਿੱਸੂਰ ਜ਼ਿਲ੍ਹਾ, ਕੇਰਲ ਰਾਜ, ਭਾਰਤ |
ਕਿੱਤਾ | ਡਾਕਟਰ, ਨਾਵਲਕਾਰ, ਨਿਬੰਧਕਾਰ |
ਭਾਸ਼ਾ | ਮਲਿਆਲਮ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਸੇਂਟ ਜੋਸਿਫ਼ ਕਾਲਜ, ਇਰਿੰਜਲਾਕੁੱਡਾ ਕਾਲੀਕਟ ਮੈਡੀਕਲ ਕਾਲਜ |
ਕਾਲ | 2004–ਵਰਤਮਾਨ |
ਪ੍ਰਮੁੱਖ ਕੰਮ | ਬਰਸਾ, ਆਠੁਰਮ, ਮਠੁਰੁਕਮ |
ਪ੍ਰਮੁੱਖ ਅਵਾਰਡ | ਕੇਰਲ ਸਾਹਿਤ ਅਕਾਦਮੀ ਇਨਾਮ 2010 ਬਰਸਾ |