ਖਾਮੋਸ਼ੀ ਕੇ ਉਸ ਪਾਰ[1] ਉੱਘੀ ਭਾਰਤੀ ਨਾਰੀਵਾਦੀ ਲੇਖਿਕਾ ਅਤੇ ਪ੍ਰਕਾਸ਼ਕ ਉਰਵਸ਼ੀ ਬੁਟਾਲੀਆ ਦੀ ਇਹ ਵਿਲੱਖਣ ਕਿਤਾਬ ਲਗਪਗ ਇੱਕ ਦਹਾਕੇ ਦੇ ਜਾਂਚ ਕਾਰਜ, ਅਣਗਿਣਤ ਔਰਤਾਂ, ਵੱਡਿਆਂ ਅਤੇ ਬੱਚਿਆਂ ਨਾਲ ਲੰਬੀਆਂ ਮਨ ਦੀਆਂ ਗੱਲਾਂ ਅਤੇ ਢੇਰ ਸਾਰੀਆਂ ਦਸਤਾਵੇਜਾਂ, ਰਿਪੋਰਟਾਂ, ਯਾਦਾਂ, ਡਾਇਰੀਆਂ ਅਤੇ ਸੰਸਦੀ ਰਿਕਾਰਡਾਂ ਦੇ ਆਧਾਰ ਉੱਤੇ ਲਿਖੀ ਗਈ ਹੈ। ਇਸ ਦੇ ਪੰਨਿਆਂ ਉੱਤੇ ਉਹਨਾਂ ਬੇਸ਼ੁਮਾਰ ਆਵਾਜਾਂ ਅਤੇ ਬਿਰਤਾਂਤਾਂ ਨੂੰ ਸੰਵੇਦਨਸ਼ੀਲਤਾ ਦੇ ਨਾਲ ਉੱਕਰਿਆ ਗਿਆ ਹੈ ਜੋ ਆਜ਼ਾਦੀ ਹਾਸਲ ਕਰਨ ਦੇ ਪੰਜਾਹ ਸਾਲ ਬਾਅਦ ਵੀ ਪੱਥਰਦਿਲੀ ਅਤੇ ਬੇਗੌਰੀ ਦੇ ਮਲਬੇ ਵਿੱਚ ਦੱਬੀਆਂ ਪਈਆਂ ਸਨ - ਕਿਉਂਕਿ ਉਹਨਾਂ ਨਾਲ ਦੋ ਚਾਰ ਹੋਣ ਦਾ ਸਾਹਸ ਅਸੀ ਨਹੀਂ ਜੁਟਾ ਸਕੇ ਹਾਂ।[1]

ਖਾਮੋਸ਼ੀ ਕੇ ਉਸ ਪਾਰ  
ਲੇਖਕਉਰਵਸ਼ੀ ਬੁਟਾਲੀਆ
ਮੂਲ ਸਿਰਲੇਖ'The Other Side of Silence ਦਾ ਹਿੰਦੀ ਅਨੁਵਾਦ खामोशी के उस पार'
ਭਾਸ਼ਾਹਿੰਦੀ
ਵਿਸ਼ਾਭਾਰਤ ਦੀ ਵੰਡ
ਵਿਧਾਕਹਾਣੀਆਂ
ਪ੍ਰਕਾਸ਼ਕਬਾਣੀ ਪ੍ਰਕਾਸ਼ਨ
ਪ੍ਰਕਾਸ਼ਨ ਮਾਧਿਅਮਪ੍ਰਿੰਟ, ਸਜਿਲਦ
ਪੰਨੇ315
ਆਈ.ਐੱਸ.ਬੀ.ਐੱਨ.81-7055-993-6

ਹਵਾਲੇਸੋਧੋ