ਖਿਜ਼ਰਗੜ੍ਹ

ਭਾਰਤ ਦਾ ਇੱਕ ਪਿੰਡ

ਖਿਜ਼ਰਗੜ੍ਹ (ਕਨੌਰ) ਪੰਜਾਬ, ਭਾਰਤ ਦੇ 18ਵੇਂ ਜ਼ਿਲ੍ਹੇ ਮੋਹਾਲੀ ( ਐਸ.ਏ.ਐਸ. ਨਗਰ ) ਦੇ ਬਨੂੜ ਖੇਤਰ ਦਾ ਇੱਕ ਪਿੰਡ ਹੈ। ਪਹਿਲਾਂ ਇਹ ਪਟਿਆਲਾ ਜ਼ਿਲ੍ਹੇ ਵਿੱਚ ਸੀ, ਅਤੇ ਹਾਲ ਹੀ ਵਿੱਚ ਇਸਨੂੰ ਐਸ.ਏ.ਐਸ. ਨਗਰ ਵਿੱਚ ਲਿਆ ਗਿਆ ਹੈ। ਇਹ 30°35'3"N 76°45'21"E ਗੁਣਕਾਂ ਤੇ ਵਸਿਆ ਹੈ।