ਖੁਲ੍ਹੇ ਲੇਖ

ਪੂਰਨ ਸਿੰਘ ਦੀ ਕਿਤਾਬ

ਖੁਲ੍ਹੇ ਲੇਖ ਪੁਸਤਕ ਪੂਰਣ ਸਿੰਘ ਦੁਆਰਾ ਲਿਖੀ ਗਈ ਹੈ।[1] ਇਸ ਕਿਤਾਬ ਪਹਿਲੀ ਵਾਰ 1935 ਵਿੱਚ ਮੈਸਰਜ਼ ਅਤਰ ਚੰਦ ਕਪੂਰ ਐਂਡ ਸੰਜ਼, ਲਾਹੋਰ ਵੱਲੋਂ ਛਾਪੀ ਗਈ।[2] ਇਸ ਕਿਤਾਬ ਵਿੱਚ ਲੇਖਕ ਨੇ 14 ਲੇਖ ਲਿਖੇ ਹਨ।

ਲੇਖ ਸੋਧੋ

  1. ਪਿਆਰ
  2. ਕਵਿਤਾ
  3. ਕਵੀ ਦਾ ਦਿਲ
  4. ਮਜ੍ਹਬ
  5. ਆਰਟ
  6. ਵਤਨ ਦਾ ਪਿਆਰ
  7. ਇੱਕ ਜਪਾਨੀ ਨਾਇਕਾ ਦੀ ਜੀਵਨ ਕਥਾ
  8. ਆਪਣੇ ਮਨ ਨਾਲ ਗੱਲਾਂ
  9. ਕਿਰਤ
  10. ਮਿਤ੍ਰਤਾ
  11. ਘਲੋਈ ਗਲੇਸ਼ੀਅਰ (ਕਸ਼ਮੀਰ) ਦੀ ਯਾਤਰਾ (ਲੇਖਕ ਬੀਬੀ ਦਯਾ ਕੌਰ)
  12. ਕੀਰਤ 'ਤੇ ਮਿੱਠਾ ਬੋਲਣਾ
  13. ਪੰਜਾਬੀ ਸਾਹਿਤ੍ਯ ਪਰ ਕਟਾਖਯ
  14. ਵੋਟ ਤੇ ਪਾਲਿਟਿਕਸ[3]

ਹਵਾਲੇ ਸੋਧੋ

  1. "Index:ਖੁਲ੍ਹੇ ਲੇਖ.pdf - ਵਿਕੀਸਰੋਤ" (PDF). pa.wikisource.org. Retrieved 2018-11-21.
  2. "Index:ਖੁਲ੍ਹੇ ਲੇਖ.pdf - ਵਿਕੀਸਰੋਤ" (PDF). pa.wikisource.org. Retrieved 2018-11-21.
  3. "Page:ਖੁਲ੍ਹੇ ਲੇਖ.pdf/11 - ਵਿਕੀਸਰੋਤ". pa.wikisource.org. Retrieved 2018-11-21.

ਬਾਹਰੀ ਲਿੰਕ ਸੋਧੋ