ਖੁੱਡੀ ਕਲਾਂ

ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ

ਖੁੱਡੀ ਕਲਾਂ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।[1] ਪਿੰਡ ਦੀ ਕੁੱਲ ਆਬਾਦੀ ਛੇ ਹਜ਼ਾਰ ਦੇ ਕਰੀਬ ਹੈ।[2]

ਖੁੱਡੀ ਕਲਾਂ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵੈੱਬਸਾਈਟwww.ajitwal.com

ਪਿੰਡ ਦਾ ਇਤਿਹਾਸ

ਸੋਧੋ

ਪਿੰਡ ਦੀ ਜੂਹ ਨੂੰ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਦਾ ਵਰਦਾਨ ਵੀ ਪ੍ਰਾਪਤ ਹੈ।

ਪਿੰਡ ਵਿੱਚ ਇਮਾਰਤਾਂ

ਸੋਧੋ

ਪਿੰਡ ਦੇ ਗੁਰਦੁਆਰੇ

ਸੋਧੋ

ਪਿੰਡ ਵਿੱਚ ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਬਾਬਾ ਜੀਵਨ ਸਿੰਘ, ਗੁਰਦੁਆਰਾ ਬਾਬਾ ਸੰਗਤਸਰ ਸਾਹਿਬ, ਡੇਰਾ ਬਾਬਾ ਮਾਨ ਦਾਸ ਅਤੇ ਸਮਾਧ ਬਾਬਾ ਨੰਦ ਰਾਮ ਅਤੇ ਮੰਦਿਰ ਸੋਲਾਂ ਦਾ ਮੱਠ ਧਾਰਮਿਕ ਸਥਾਨ ਮੌਜੂਦ ਹਨ।

ਪਿੰਡ ਵਿੱਚ ਸਹਿਕਰੀ ਇਮਾਰਤਾਂ

ਸੋਧੋ

ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ-ਨਾਲ ਸਰਵੋਤਮ ਅਕੈਡਮੀ, ਬੀ.ਵੀ.ਐਮ. ਪਬਲਿਕ ਸਕੂਲ ਅਤੇ ਐਸ.ਐਸ. ਇੰਟਰਨੈਸ਼ਨਲ ਪ੍ਰਾਈਵੇਟ ਸਕੂਲ ਮੌਜੂਦ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਹਿਕਾਰੀ ਸਭਾ, ਸਟੇਟ ਬੈਂਕ ਆਫ ਪਟਿਆਲਾ, ਇੰਡੇਨ ਦੀ ਬਾਜਵਾ ਗੈਸ ਏਜੰਸੀ, ਪਟਵਾਰਖਾਨਾ, ਪਸ਼ੂਆਂ ਅਤੇ ਮਨੁੱਖਾਂ ਦੀ ਸਰਕਾਰੀ ਡਿਸਪੈਂਸਰੀ, ਡਾਕਖਾਨਾ ਆਦਿ ਸੰਸਥਾਵਾਂ ਹਨ।

ਹਵਾਲੇ

ਸੋਧੋ
  1. http://pbplanning.gov.in/districts/barnala.pdf
  2. "ਖੁੱਡੀ ਕਲਾਂ". ਪੰਜਾਬੀ ਟ੍ਰਿਬਿਊਨ. 28 ਜਨਵਰੀ 2015. Retrieved 3 ਮਾਰਚ 2016.