ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ (ਅੰਗ੍ਰੇਜ਼ੀ: Department of Agriculture and Farmers' Welfare, Punjab) ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ ਆਉਂਦੇ ਭਾਰਤ ਦੇ ਰਾਜਾਂ ਵਿੱਚੋਂ ਪੰਜਾਬ ਰਾਜ ਦਾ ਸਰਕਾਰੀ ਖੇਤੀਬਾੜੀ ਵਿਭਾਗ ਹੈ। ਪੰਜਾਬ ਰਾਜ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਦੀ ਅਗਵਾਈ ਹੇਠ ਵਿਭਾਗ ਦਾ ਮੁਖੀ ਡਾਇਰੈਕਟਰ ਖੇਤੀਬਾੜੀ ਹੁੰਦਾ ਹੈ, ਜਿਸਦਾ ਹੈਡਕੁਆਰਟਰ ਦਫਤਰ ਮੋਹਾਲੀ, ਪੰਜਾਬ ਵਿੱਚ ਸਥਿਤ ਹੈ।[1] ਇਸ ਦੇ ਅਧੀਨ ਪੰਜਾਬ ਦੇ ਸਮੂਹ ਜ਼ਿਲਿਆਂ ਦੇ ਖੇਤੀਬਾੜੀ ਦਫ਼ਤਰ ਆਉਂਦੇ ਹਨ। ਹਰ ਜਿਲ੍ਹੇ ਵਿੱਚ ਖੇਤੀਬਾੜੀ ਦਫਤਰ ਦੀ ਅਗਵਾਈ ਮੁੱਖ ਖੇਤੀਬਾੜੀ ਅਫਸਰ ਦੁਆਰਾ ਕੀਤੀ ਜਾਂਦੀ ਹੈ।
ਏਜੰਸੀ ਜਾਣਕਾਰੀ | |
---|---|
ਅਧਿਕਾਰ ਖੇਤਰ | ਪੰਜਾਬ, ਭਾਰਤ |
ਏਜੰਸੀ ਕਾਰਜਕਾਰੀ |
|
ਉੱਪਰਲਾ ਵਿਭਾਗ | ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ |
ਵੈੱਬਸਾਈਟ | https://agri.punjab.gov.in/ |
- ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ (ACS Dev. Punjab)
- ਡਾਇਰੈਕਟਰ ਖੇਤੀਬਾੜੀ ਵਿਭਾਗ
- ਆਰ.ਟੀ.ਆਈ. ਅਧਿਕਾਰੀ
- ਜੁਆਇੰਟ ਡਾਇਰੈਕਟਰ ਐਗਰੀਕਲਚਰ - ਜੇਡੀਏ (ਪ੍ਰਸ਼ਾਸਕ)/ ਜੇਡੀਏ (HYVP)/ ਜੇਡੀਏ (ਪੀਪੀ)/ ਜੇਡੀਏ (ਇਨਪੁਟਸ)/ ਜੇਡੀਏ (ਈਐਂਡਟੀ)/ ਜੇਡੀਏ (ਇੰਜੀ.)/ ਜੇਡੀਏ (ਜਨਗਣਨਾ)/ ਜੇਡੀਏ (ਸਟੈਟ)/ ਜੇਡੀਏ (HG)
- ਡਿਪਟੀ ਡਾਇਰੈਕਟਰ ਐਗਰੀਕਲਚਰ (ਡੀਡੀਏ)
- ਮੁੱਖ ਖੇਤੀਬਾੜੀ ਅਫਸਰ/ ਜਿਲ੍ਹਾ ਸਿਖਲਾਈ ਅਫਸਰ
- ਬਲਾਕ ਖੇਤੀਬਾੜੀ ਅਫਸਰ
- ਖੇਤੀਬਾੜੀ ਵਿਕਾਸ ਅਫਸਰ
- ਖੇਤੀਬਾੜੀ ਉੱਪ ਨਿਰੀਖਕ
- ਬੇਲਦਾਰ
- ਖੇਤੀਬਾੜੀ ਉੱਪ ਨਿਰੀਖਕ
- ਖੇਤੀਬਾੜੀ ਵਿਕਾਸ ਅਫਸਰ
- ਬਲਾਕ ਖੇਤੀਬਾੜੀ ਅਫਸਰ
- ਮੁੱਖ ਖੇਤੀਬਾੜੀ ਅਫਸਰ/ ਜਿਲ੍ਹਾ ਸਿਖਲਾਈ ਅਫਸਰ
- ਡਿਪਟੀ ਡਾਇਰੈਕਟਰ ਐਗਰੀਕਲਚਰ (ਡੀਡੀਏ)
- ਜੁਆਇੰਟ ਡਾਇਰੈਕਟਰ ਐਗਰੀਕਲਚਰ - ਜੇਡੀਏ (ਪ੍ਰਸ਼ਾਸਕ)/ ਜੇਡੀਏ (HYVP)/ ਜੇਡੀਏ (ਪੀਪੀ)/ ਜੇਡੀਏ (ਇਨਪੁਟਸ)/ ਜੇਡੀਏ (ਈਐਂਡਟੀ)/ ਜੇਡੀਏ (ਇੰਜੀ.)/ ਜੇਡੀਏ (ਜਨਗਣਨਾ)/ ਜੇਡੀਏ (ਸਟੈਟ)/ ਜੇਡੀਏ (HG)
ਵਿੰਗ
ਸੋਧੋ- ਐਡਮਿਨ (ਪ੍ਰਸ਼ਾਸਨ) ਵਿੰਗ
- ਸਟੈਟਿਸਟੀਕਲ ਵਿੰਗ (ਅੰਕੜਾ)
- ਭੂ-ਵਿਗਿਆਨ ਵਿੰਗ
- ਇੰਜਨੀਅਰਿੰਗ ਵਿੰਗ
ਵਿਭਾਗ ਦੀਆਂ ਵੈੱਬਸਾਈਟਾਂ
ਸੋਧੋ- ਖੇਤੀਬਾੜੀ ਵਿਭਾਗ ਦੀ ਜਾਣਕਾਰੀ ਅਤੇ ਸੂਚਨਾਵਾਂ ਲਈ ਅਧਿਕਾਰਿਤ ਵੈੱਬਸਾਈਟ - https://agri.punjab.gov.in/
- ਖੇਤੀਬਾੜੀ ਮਸ਼ੀਨਰੀ ਅਤੇ ਸੰਦਾਂ ਉੱਪਰ ਸਬਸਿਡੀ ਪ੍ਰਾਪਤ ਕਰਨ ਲਈ ਅਧਿਕਾਰਿਤ ਵੈੱਬਸਾਈਟ - https://agrimachinerypb.com/
- ਖੇਤੀ ਬੀਜਾਂ/ਵਸਤਾਂ ਉੱਪਰ ਸਬਸਿਡੀ ਪ੍ਰਾਪਤ ਕਰਨ ਲਈ ਅਧਿਕਾਰਿਤ ਵੈੱਬਸਾਈਟ - https://agrisubsidy.agrimachinerypb.com/#/seed-registration
- ਖੇਤੀਬਾੜੀ ਅਚਨਚੇਤ ਯੋਜਨਾਵਾਂ ਲਈ ਅਧਿਕਾਰਿਤ ਵੈੱਬਸਾਈਟ - https://agriwelfare.gov.in/en/AgricultureContigencyPlan/PUNJAB
ਹਵਾਲੇ
ਸੋਧੋ- ↑ "About the Department | Official Website of Department of Agriculture & Farmer Welfare". agri.punjab.gov.in. Retrieved 2024-06-17.
- ↑ ਪੰਜਾਬ, ਖੇਤੀਬਾੜੀ ਵਿਭਾਗ. "ਖੇਤੀਬਾੜੀ ਵਿਭਾਗ ਪੰਜਾਬ ਦੀ ਅਧਿਕਾਰਿਤ ਵੈਬਸਾਈਟ" (PDF). agri.punjab.gov.in.