ਖੇੜਾ, ਨੰਗਲ
ਭਾਰਤ ਦਾ ਇੱਕ ਪਿੰਡ
ਖੇੜਾ ਪੰਜਾਬ, ਭਾਰਤ ਦੇ ਕਪੂਰਥਲਾ ਜ਼ਿਲ੍ਹੇ ਦੀ ਫਗਵਾੜਾ ਤਹਿਸੀਲ ਦਾ ਇੱਕ ਪਿੰਡ ਹੈ।
2001 ਦੀ ਮਰਦਮਸ਼ੁਮਾਰੀ ਦੇ ਅਨੁਸਾਰ, [1] ਖੇੜਾ ਦੀ ਆਬਾਦੀ 2,241 ਲੋਕਾਂ ਦੀ ਸੀ। ਖੇੜਾ ਫਗਵਾੜਾ ਸ਼ਹਿਰ ਦੇ ਨੇੜੇ ਹੈ। ਨੇੜਲੇ ਪਿੰਡਾਂ ਵਿੱਚ ਨੰਗਲ, ਗੋਬਿੰਦਪੁਰਾ, ਭਾਣੋਕੀ, ਠੱਕਰਕੀ, ਮੌਲੀ ਸ਼ਾਮਲ ਹਨ।
ਖੇੜਾ ਰੋਡ ਫਗਵਾੜਾ ਸ਼ਹਿਰ ਤੋਂ ਸਿੱਧੀ ਖੇੜਾ ਪਿੰਡ ਵੱਲ ਜਾਂਦੀ ਹੈ। ਨੰਗਲ ਦੇ ਲਾਗਲੇ ਪਿੰਡ ਨਾਲ ਮਿਲ ਕੇ ਇਸ ਇਲਾਕੇ ਨੂੰ ਨੰਗਲ-ਖੇੜਾ ਦੇ ਨਾਂ ਕਹਿਣ ਲੱਗ ਪਏ। ਖੇੜਾ ਵਿੱਚ ਦੋ ਗੁਰਦੁਆਰੇ ਅਤੇ ਇੱਕ ਸਰਕਾਰੀ ਸਕੂਲ ਹੈ।
ਹਵਾਲੇ
ਸੋਧੋ- ↑ "Maavooru.net". OurVillageIndia. Archived from the original on 24 November 2009.