ਖੈਰਥਲ ਰੇਲਵੇ ਸਟੇਸ਼ਨ

ਖੈਰਥਲ ਰੇਲਵੇ ਸਟੇਸ਼ਨ ਭਾਰਤ ਦੇ ਰਾਜਸਥਾਨ ਦੇ ਖੈਰਥਲ-ਤਿਜਾਰਾ ਜ਼ਿਲ੍ਹੇ ਦੇ ਵਿੱਚ ਖੈਰਥਲ ਸ਼ਹਿਰ ਵਿੱਚ ਇੱਕ ਰੇਲਵੇ ਸਟੇਸ਼ਨ ਹੈ। ਇਸ ਦਾ ਸਟੇਸ਼ਨ ਕੋਡ: KRH ਹੈ। ਇਹ ਖੈਰਥਲ ਦੀ ਸੇਵਾ ਕਰਦਾ ਹੈ। ਸਟੇਸ਼ਨ ਵਿੱਚ 2 ਪਲੇਟਫਾਰਮ ਹਨ। ਯਾਤਰੀ, ਐਕਸਪ੍ਰੈਸ ਰੇਲ ਗੱਡੀਆਂ ਇੱਥੇ ਰੁਕਦੀਆਂ ਹਨ. [1][2][3][4]

ਖੈਰਥਲ ਰੇਲਵੇ ਸਟੇਸ਼ਨ
Indian Railways station
ਆਮ ਜਾਣਕਾਰੀ
ਪਤਾKhairthal, Khairthal-Tijara district, Rajasthan
India
ਗੁਣਕ27°47′52″N 76°38′30″E / 27.797833°N 76.641792°E / 27.797833; 76.641792
ਉਚਾਈ308 metres (1,010 ft)
ਦੀ ਮਲਕੀਅਤIndian Railways
ਦੁਆਰਾ ਸੰਚਾਲਿਤNorth Western Railway
ਲਾਈਨਾਂDelhi–Jaipur line
ਪਲੇਟਫਾਰਮ2
ਟ੍ਰੈਕ2
ਉਸਾਰੀ
ਬਣਤਰ ਦੀ ਕਿਸਮStandard (on ground station)
ਪਾਰਕਿੰਗYes
ਹੋਰ ਜਾਣਕਾਰੀ
ਸਥਿਤੀFunctioning
ਸਟੇਸ਼ਨ ਕੋਡKRH
ਇਤਿਹਾਸ
ਬਿਜਲੀਕਰਨYes
ਸਥਾਨ
ਖੈਰਥਲ ਰੇਲਵੇ ਸਟੇਸ਼ਨ is located in ਭਾਰਤ
ਖੈਰਥਲ ਰੇਲਵੇ ਸਟੇਸ਼ਨ
ਖੈਰਥਲ ਰੇਲਵੇ ਸਟੇਸ਼ਨ
ਭਾਰਤ ਵਿੱਚ ਸਥਿਤੀ
ਖੈਰਥਲ ਰੇਲਵੇ ਸਟੇਸ਼ਨ is located in ਰਾਜਸਥਾਨ
ਖੈਰਥਲ ਰੇਲਵੇ ਸਟੇਸ਼ਨ
ਖੈਰਥਲ ਰੇਲਵੇ ਸਟੇਸ਼ਨ
ਖੈਰਥਲ ਰੇਲਵੇ ਸਟੇਸ਼ਨ (ਰਾਜਸਥਾਨ)

ਹਵਾਲੇ

ਸੋਧੋ
  1. "KRH/Khairthal". India Rail Info.
  2. "KRH:Passenger Amenities Details As on : 31/03/2018, Division : Jaipur". Raildrishti.
  3. "हरिद्वार-उदयपुर एक्सप्रेस ट्रेन के ठहराव की मांग". Bhaskar.
  4. "गरीब नवाज ट्रेन पर सवार अलवर की राजनीति". Patrika.

ਫਰਮਾ:Railway stations in Rajasthan