ਖੋਆ ਪਨੀਰ ਖੋਆ, ਪਨੀਰ, ਅਦਰਕ, ਟਮਾਟਰ, ਪਿਆਜ਼, ਲਸਣ ਅਤੇ ਹੋਰ ਭਾਰਤੀ ਮਸਾਲੇ ਪਾ ਕੇ ਬਣਦਾ ਹੈ। ਇਹ ਉੱਤਰੀ ਭਾਰਤ ਵਿੱਚ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਇਹ ਗਰੇਵੀ ਵਾਲਾ ਪਕਵਾਨ ਹੈ ਜੋ ਕਿ ਬੜਾ ਹੀ ਮਸਾਲੇਦਾਰ ਹੁੰਦਾ ਹੈ।

ਖੋਆ ਪਨੀਰ
ਸਰੋਤ
ਸੰਬੰਧਿਤ ਦੇਸ਼ਭਾਰਤ
ਖਾਣੇ ਦਾ ਵੇਰਵਾ
ਮੁੱਖ ਸਮੱਗਰੀPaneer, khoya, onions, garlic, ginger, tomato,।ndian spices

ਇਸਨੂੰ ਆਮ ਤੌਰ 'ਤੇ ਢਾਬਿਆਂ ਵਿੱਚ ਖਿਲਾਇਆ ਜਾਂਦਾ ਹੈ, ਇਸਨੂੰ ਉਤ੍ਤਰੀ ਭਾਰਤ ਵਿੱਚ ਰੋਟੀ, ਨਾਨ ਜਾਂ ਚੌਲਾਂ ਦੇ ਨਾਲ ਖਾਇਆ ਜਾਂਦਾ ਹੈ।

ਵਿਧੀ

ਸੋਧੋ
  1. ਪਨੀਰ ਨੂੰ ਤ੍ਰਿਕੋਣ ਆਕਾਰ ਵਿੱਚ ਕੱਟ ਲਵੇ।
  2. ਹੁਣ ਪਿਆਜ਼, ਅਦਰਕ, ਲਸਣ ਅਤੇ ਹਰੀ ਮਿਰਚ ਨੂੰ ਭੁੰਨ ਲਵੋ।
  3. ਹੁਣ ਕੜਾਈ ਵਿੱਚ ਜੀਰਾ, ਹਲਦੀ, ਧਨੀਆਂ ਪਾਊਡਰ ਨੂੰ ਤੇਲ ਵਿੱਚ ਪਾ ਕੇ ਭੁੰਨ ਲਵੋ।
  4. ਇਸਨੂੰ ਪਕੇ ਇਸ ਵਿੱਚ ਪਿਆਜ਼, ਅਦਰਕ, ਲਸਣ ਪੇਸਟ ਪਕੇ ਪਕਾਓ, ਜਦੋਂ ਤੱਕ ਘੀ ਅਲੱਗ ਨਾ ਹੋ ਜਾਵੇ।
  5. ਹੁਣ ਟਮਾਟਰ ਦਾ ਪੇਸਟ ਪਾਕੇ ਹਿਲਾਓ।
  6. ਨਮਕ, ਮਿਰਚ ਪਾਊਡਰ ਪਾਓ।
  7. ਹੁਣ ਖੋਆ ਪਾਕੇ ਇਸਨੂੰ ਚੰਗੀ ਤਰਾਂ ਘੋਲੋ.
  8. ਫੇਰ ਇਸ ਵਿੱਚ ਪਾਣੀ ਪਕੇ ਇਸਨੂੰ ਉਬਾਲ ਲੋ।
  9. ਹੁਣ ਇਸ ਵਿੱਚ ਪਨੀਰ ਪਾ ਦੋ।
  10. ਇਸਨੂੰ ਢੱਕ ਕੇ ਪਕਾਓ ਅਤੇ ਬਣਨ ਤੋਂ ਬਾਅਦ ਗਰਮ ਮਸਾਲਾ ਪਾ ਦੋ।
  11. ਇਸ ਵਿੱਚ ਧਨੀਆ ਦੇ ਪੱਤੇ ਪਾਕੇ ਸਜਾਵਟ ਕਰਦੋ।

ਹੁਣ ਇਹ ਪਕਵਾਨ ਚਖਨ ਲਈ ਤਿਆਰ ਹੈ।

ਹਵਾਲੇ

ਸੋਧੋ