ਖੋਜੀ ਕਾਫ਼ਿਰ
ਖੋਜੀ ਕਾਫ਼ਿਰ ਕੈਨੇਡੀਅਨ ਪੰਜਾਬੀ ਲੇਖਕ ਹੈ।
ਰਚਨਾਵਾਂ
ਸੋਧੋ- ਲਾਸ਼ਾਂ ਬੋਲ ਪਈਆਂ (ਨਾਟਕ), ਸਵੈਪ੍ਰਕਾਸ਼ਿਤ, (1998)
- ਵਿਅਰਥ ਕੁਰਬਾਨੀਆਂ (ਇਕਾਂਗੀ), ਸ਼ਿਲਾਲੇਖ ਬੁਕਸ ਦਿੱਲੀ, (2001)
- ਬਾਬਾ ਬੰਦਾ ਬਹਾਦਰ (ਨਾਟਕ), ਸ਼ਿਲਾਲੇਖ ਬੁਕਸ ਦਿੱਲੀ, (2001)
- ਬੀਟੀ ਦੀਆਂ ਡਾਂਗਾਂ (ਨਾਟਕ), ਸ਼ਿਲਾਲੇਖ ਬੁਕਸ ਦਿੱਲੀ, (2001)
- ਦਿੱਲੀ ਦੇ ਜੇਤੂ ਸਿੰਘ ਸੂਰਮੇ (ਨਾਟਕ), ਸਵੈਪ੍ਰਕਾਸ਼ਿਤ, 2003
- ਸਿਰੋਂ ਸੱਖਣੇ ਲੋਕ (ਨਾਵਲ), ਸਵੈਪ੍ਰਕਾਸ਼ਿਤ, 2005