ਖੋਲੋਦਿਲਨਿਕ ਪਹਾੜ
ਖੋਲੋਦਿਲਨਿਕ ਪਹਾੜ (ਰੂਸੀ: гора́ Холоди́льник or со́пка Холодильник ) ਪੂਰਬੀ ਰੂਸ ਵਿੱਚ ਇੱਕ ਪਹਾੜ ਹੈ, ਅਤੇ ਇਹ ਵਲਾਦੀਵੋਸਤੋਕ ਸ਼ਹਿਰ ਦੇ ਖੇਤਰ ਵਿਚਲਾ ਸਭ ਤੋਂ ਉੱਚਾ ਪਹਾੜ ਹੈ।
ਖੋਲੋਦਿਲਨਿਕ ਪਹਾੜ | |
---|---|
Highest point | |
ਉਚਾਈ | 257 m (843 ft) |
ਭੂਗੋਲ | |
ਟਿਕਾਣਾ | ਵਲਾਦੀਵੋਸਤੋਕ, ਰੂਸ |