ਖੰਭਾਤ ਦੀ ਖਾੜੀ (ਪਹਿਲੋਂ ਕੈਂਬੇ ਦੀ ਖਾੜੀ) ਭਾਰਤ ਦੇ ਪੱਛਮੀ ਤਟ ਦੇ ਨਾਲ਼ ਗੁਜਰਾਤ ਰਾਜ ਵਿੱਚ ਅਰਬ ਸਾਗਰ ਦੀ ਇੱਕ ਸੰਕੀਰਨ ਖਾੜੀ ਹੈ। ਇਸ ਦੀ ਲੰਬਾਈ ਲਗਭਗ 80 ਮੀਲ ਹੈ ਅਤੇ ਪੱਛਮ ਵਿਚਲੇ ਕਠਿਆਵਾਰ ਪਰਾਇਦੀਪ ਨੂੰ ਪੂਰਬ ਵਿਚਲੇ ਗੁਜਰਾਤ ਦੇ ਪੂਰਬੀ ਹਿੱਸੇ ਤੋਂ ਵੱਖ ਕਰਦੀ ਹੈ।

ਸੱਜੇ ਪਾਸੇ ਖੰਭਾਤ ਦੀ ਖਾੜੀ; ਨਾਸਾ ਦਾ ਚਿੱਤਰ

ਹਵਾਲੇ ਸੋਧੋ