ਖੱਟ ਮਿਣਸਾਈ
ਖੱਟ ਮਿਣਸਾਈ ਇਹ ਰਸਮ ਦਾ ਸੰਬੰਧ ਵਿਆਹ ਉਪਰੰਤ ਕੁੜੀ ਦੇ ਤੋਰਨ ਨਾਲ ਹੈ। ਕੁੜੀ ਨੂੰ ਘਰ ਦੀ ਖੱਟੀ ਕਮਾਈ ਚੌ ਕੁਝ ਦਿੱਤਾ ਜਾਂਦਾ ਹੈ।ਤੇ ਸਾਰੇ ਸਿਆਣੇ ਬੰਦਿਆ ਚ ਕੁੜੀ ਨੂੰ ਜੋ ਦੇਣਾ ਸਮਾਨ ਉਹ ਮੰਜੇ ਤੇ ਰੱਖ ਕੇ ਦਿਖਾਇਆ ਜਾਂਦਾ ਹੈ ਤੇ ਲਾੜੇ ਨੂੰ ਖੱਟ (ਮੰਜੇ) ਤੇ ਬਿਠਾਇਆ ਜਾਂਦਾ ਹੈ।ਇੱਕ ਅਰਥ ਇਹ ਵੀ ਲਿਆ ਜਾਂਦਾ ਹੈ ਕਿ ਲਾੜਾ ਕੁੜੀ ਦੇ ਨਾਲ ਹੋਰ ਕੀ ਕੁਝ ਲੈ ਕੇ ਜਾਂਦਾ ਹੈ।