ਗਠੀਆ
ਗਠੀਆ (ਅੰਗਰੇਜ਼ੀ: Arthritis (ਆਰਥਰਾਈਟਸ) ਯੂਨਾਨੀ ਤੋਂ arthro-, ਜੋੜ + -itis, ਜਲਣ) ਇਹ ਇੱਕ ਹੱਡੀਆਂ ਦੀ ਬਿਮਾਰੀ ਹੈ। ਜੋ ਕਿ ਖਾਸ ਤੌਰ 'ਤੇ ਇੱਕ ਜਾਂ ਇੱਕ ਤੋਂ ਵਧ ਜੋੜਾਂ ਨੂੰ ਪ੍ਰਭਾਵਿਤ ਕਰਦੀ ਹੈ।[1] [2] ਜੋੜਾਂ ਦੇ ਦੁਆਲੇ ਇੱਕ ਰਖਿਅਕ ਪਰਤ ਹੁੰਦੀ ਹੈ। ਜਿਸ ਨੂੰ ਸਾਇਨੋਵੀਅਲ ਕੈਵਿਟੀ(ਮੈਂਬਰੇਨ) ਝਿੱਲੀ ਹੁੰਦੀ ਹੈ। ਇਸ ਬਿਮਾਰੀ ਨਾਲ ਉਸ ਵਿੱਚ ਸੋਜ ਆ ਜਾਂਦੀ ਹੈ ਤੇ ਉਹ ਲਾਲ ਹੋ ਜਾਂਦੀ ਹੈ, ਇਸ ਅਵਸਥਾ ਨੂੰ ਸਇਨੋਵਾਇਟਿਸ ਕਿਹਾ ਜਾਂਦਾ ਹੈ।
ਗਠੀਆ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਰੋਗ ਡੇਟਾਬੇਸ (DiseasesDB) | 15237 |
ਮੈੱਡਲਾਈਨ ਪਲੱਸ (MedlinePlus) | 001243 |
ਈ-ਮੈਡੀਸਨ (eMedicine) | topic list |
MeSH | D001168 |
ਲੱਛਣ
ਸੋਧੋਹੱਡੀਆਂ ਦੇ ਗਠੀਏ ਦੇ ਮੁੱਖ ਲੱਛਣ ਹਨ ਸਖਤ-ਪਣ, ਦਰਦ ਅਤੇ ਪ੍ਰਭਾਵਿਤ ਜੋੜ ਨੂੰ ਹਲਾਉਣ ਵੱਚ ਮੁਸ਼ਿਕਲ। ਪਰ ਕਈ ਕੇਸਾਂ ਵਿੱਚ ਇਹ ਵੀ, ਹੋ ਸਕਦਾ ਹੈ ਕੋਈ ਵੀ ਲੱਛਣ ਨਾ ਹੋਵੇ।[ਹਵਾਲਾ ਲੋੜੀਂਦਾ]
ਹਵਾਲੇ
ਸੋਧੋ- ↑ thefreedictionary.com > arthritis in turn citing:
- The American Heritage Dictionary of the English Language, Fourth Edition copyright 2000
- The American Heritage Science Dictionary Copyright 2005
- ↑ arthritis. CollinsDictionary.com. Collins English Dictionary – Complete & Unabridged 11th Edition.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |