ਗਣੇਸ਼ ਦਾਮੋਦਰ ਸਾਵਰਕਰ
ਗਣੇਸ਼ ਦਾਮੋਦਰ ਸਾਵਰਕਰ (ਜੂਨ 13, 1879 - ਮਾਰਚ 16, 1945) ਭਾਰਤੀ ਸੁਤੰਤਰਤਾ ਸੰਗਰਾਮ ਦੇ ਇੱਕ ਮਹੱਤਵਪੂਰਨ ਸੈਨਾਪਤੀ ਸਨ। ਉਹ ਸੁਤੰਤਰਤਾ ਵੀਰ ਸਾਵਰਕਰ ਦੇ ਵੱਡੇ ਭਰਾ ਸਨ। ਉਹ ਬਾਬਾਰਾਓ ਸਾਵਰਕਰ ਨਾਮ ਨਾਲ ਉਪਾਖ ਹਨ।
ਬਾਹਰੀ ਕੜੀਆਂ
ਸੋਧੋ- ਬਾਬਾਰਾਓ ਸਾਵਰਕਰ Archived 2014-04-21 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |