ਗਧਾ ਇੱਕ ਜਾਨਵਰ ਹੈ। ਪੰਜਾਬ ਵਿੱਚ ਗਧੇ ਸਮਾਨ ਢੋਣ ਦੇ ਕੰਮ ਆਉਂਦੇ ਸਨ ਤੇ ਗਧੇ ਉਪਰ ਬਿਠਾ ਕੇ ਮੂੰਹ ਕਾਲਾ ਵੀ ਕੀਤਾ ਜਾਂਦਾ ਹੈ ਜੇ ਕੋਈ ਗਲਤ ਕੰਮ ਕਰਦਾ ਹੈ।