ਗਨੂ ਜਨਰਲ ਪਬਲਿਕ ਲਸੰਸ

(ਗਨੂ ਜਨਰਲ ਪਬਲਿਕ ਲਾਇਸੰਸ ਤੋਂ ਮੋੜਿਆ ਗਿਆ)

ਗਨੂ ਜਨਰਲ ਪਬਲਿਕ ਲਸੰਸ (GNU GPL ਜਾਂ GPL) ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ[5] ਇੱਕ ਆਜ਼ਾਦ ਸਾਫ਼ਟਵੇਅਰ ਲਸੰਸ ਹੈ ਜਿਹੜਾ ਵਰਤੋਂਕਾਰਾਂ (ਸਖ਼ਸਾਂ, ਕੰਪਨੀਆਂ ਆਦਿ) ਨੂੰ ਉਸ ਸਾਫ਼ਟਵੇਅਰ ਨੂੰ ਵਰਤਣ, ਪੜ੍ਹਨ, ਵੰਡਣ ਅਤੇ ਤਬਦੀਲੀਆਂ ਕਰਨ ਦੀ ਅਜ਼ਾਦੀ ਦਿੰਦਾ ਹੈ। ਸਫ਼ਟਵੇਅਰ ਜੋ ਇਹ ਸਾਰੇ ਹੱਕ ਦਿੰਦਾ ਹੈ, ਆਜ਼ਾਦ ਸਾਫ਼ਟਵੇਅਰ ਕਹਾਉਂਦਾ ਹੈ। ਇਹ ਲਸੰਸ ਮੂਲ ਤੌਰ ’ਤੇ ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦੇ ਰਿਚਰਡ ਸਟਾਲਮਨ ਦੁਆਰਾ ਗਨੂ ਪ੍ਰਾਜੈਕਟ ਵਾਸਤੇ ਲਿਖਿਆ ਗਿਆ ਸੀ।

ਗਨੂ ਜਨਰਲ ਪਬਲਿਕ ਲਸੰਸ
ਗਨੂ ਲਸੰਸ ਵਰਜਨ 3 ਦੀ ਲੋਗੋ
ਲੇਖਕਰਿਚਰਡ ਸਟਾਲਮਨ
ਹਾਲੀਆ ਵਰਜਨ3
ਪ੍ਰਕਾਸ਼ਕਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ
ਜਾਰੀ ਹੋਇਆ29 ਜੂਨ 2007
ਡੈਬੀਅਨ ਰਹਿਨੁਮਾਈ ਅਨੁਕੂਲਤਾਹਾਂ[1]
FSF ਮਨਜ਼ੂਰੀਹਾਂ[2]
OSI ਮਨਜ਼ੂਰੀਹਾਂ[3]
ਕਾਪੀਲੈਫ਼ਟਹਾਂ[2][4]
Linking from code with a different licenseNo (except for linking GNU AGPLv3 with GNU GPLv3 – see section)
ਵੈੱਬਸਾਇਟgnu.org/licenses/gpl.html

ਹਵਾਲੇ

ਸੋਧੋ
  1. "Debian – License information". Software in the Public।nterest,।nc. Retrieved 10 ਦਿਸੰਬਰ 2009. {{cite web}}: Check date values in: |accessdate= (help)
  2. 2.0 2.1 "Licenses – Free Software Foundation". Free Software Foundation. Archived from the original on 2008-12-16. Retrieved 10 ਦਿਸੰਬਰ 2009. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  3. "Licenses by Name". Open Source।nitiative. Retrieved 10 ਦਿਸੰਬਰ 2009. {{cite web}}: Check date values in: |accessdate= (help)
  4. "Copyleft: Pragmatic।dealism – Free Software Foundation". Free Software Foundation. Retrieved 10 ਦਿਸੰਬਰ 2009. {{cite web}}: Check date values in: |accessdate= (help)
  5. "Top 20 Open Source Licenses". Black Duck Software. Retrieved 19 ਮਾਰਚ 2014.