ਗਰਾਨਾਦਾ ਵੱਡਾ ਗਿਰਜਾਘਰ

ਗਰਾਨਾਦਾ ਗਿਰਜਾਘਰ (ਸਪੇਨੀ ਭਾਸ਼ਾ: Catedral de Granada, Catedral de la Anunciación) ਸਪੇਨ ਦੇ ਗਰਾਨਾਦਾ ਸ਼ਹਿਰ ਵਿੱਚ ਸਥਿਤ ਹੈ।

ਗਰਾਨਾਦਾ ਗਿਰਜਾਘਰ
Catedral de Granada
ਗਰਾਨਾਦਾ ਗਿਰਜਾਘਰ
ਧਰਮ
ਮਾਨਤਾਕੈਥੋਲਿਕ ਗਿਰਜਾਘਰ
ਟਿਕਾਣਾ
ਟਿਕਾਣਾਗਰਾਨਾਦਾ , ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ
ਨੀਂਹ ਰੱਖੀ1526
ਮੁਕੰਮਲ1561

ਇਤਿਹਾਸ ਸੋਧੋ

 
Inner view.

ਸਪੇਨ ਦੇ ਹੋਰ ਗਿਰਜਾਘਰਾਂ ਦੇ ਉਲਟ ਇਸ ਗਿਰਜਾਘਰ ਦਾ ਨਿਰਮਾਣ 1492 ਵਿੱਚ ਗਾਰਨਾਦਾ ਦੀ ਨਾਸਰੀ ਬਾਦਸ਼ਾਹਤ ਦੇ ਮੁਸਲਮਾਨਾ ਤੇ ਕਬਜ਼ੇ ਤੋਂ ਬਾਅਦ ਸ਼ੁਰੂ ਹੋਈ। ਇਸ ਦਾ ਸ਼ੁਰੂ ਦਾ ਖਾਕਾ ਗੋਥਿਕ ਸੀ ਇਸ ਦਾ ਪ੍ਰਮਾਣ ਗਾਰਨਾਦਾ ਦੇ ਰਾਇਲ ਚੈਪਲ ਵਿੱਚ ਮਿਲਦਾ ਹੈ।

ਬਾਹਰੀ ਲਿੰਕ ਸੋਧੋ

ਗੁਣਕ: 37°10′34″N 3°35′56″W / 37.176°N 3.599°W / 37.176; -3.599