ਗਰਾਨ ਐਲਡ
ਗਰਾਨ ਐਲਡ ਵਿਕ ਲਿੰਡਸਟਰਾਂਡ ਦੁਆਰਾ ਬਣਾਈ ਕੱਚ ਦੀ ਇੱਕ ਮੂਰਤੀ ਹੈ ਜੋ ਊਮਿਓ ਸ਼ਹਿਰ ਵਿੱਚ ਊਮਿਓ ਸੈਂਟਰਲ ਸਟੇਸ਼ਨ ਦੇ ਸਾਹਮਣੇ ਸਥਿਤ ਹੈ। ਇਹ 9 ਮੀਟਰ ਲੰਬੀ ਹੈ ਅਤੇ 1970 ਵਿੱਚ ਇਸ ਦੇ ਉਦਘਾਟਨ ਸਮੇਂ ਇਹ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਸੀ।[1]
ਕਲਾਕਾਰ | ਵਿਕ ਲਿੰਡਸਟਰਾਂਡ |
---|---|
ਸਾਲ | 1970 |
ਕਿਸਮ | Public work of art |
ਸਮੱਗਰੀ | ਕੱਚ |
ਪਸਾਰ | 900 cm (350 in) |
ਜਗ੍ਹਾ | Järnvägstorget, ਊਮਿਓ, ਸਵੀਡਨ |
63°49′46″N 20°15′59″E / 63.82944°N 20.26639°E | |
ਮਾਲਕ | ਊਮਿਓ ਨਗਰਪਾਲਿਕਾ |
ਮੂਰਤੀ
ਸੋਧੋਇਹ ਮੂਰਤੀ ਕੱਚ ਦੇ ਤਿੰਨ ਥੰਮ੍ਹਾ ਦਿ ਹੈ ਜੋ ਉੱਪਰ ਵੱਲ ਛੋਟੇ ਹੁੰਦੇ ਜਾਂਦੇ ਹਨ। ਇਹ ਥੰਮ੍ਹ 9 ਮਿਲੀਮੀਟਰ ਦੀਆਂ 3000 ਕੱਚ ਦੀਆਂ ਪਲੇਟਾਂ ਦੇ ਬਣਾਏ ਗਏ ਹਨ। ਇਹ ਕੱਚ ਦੇ ਪੀਸ ਐਪੋਕਸੀ ਗਲੂ ਨਾਲ ਜੋੜੇ ਗਏ ਹਨ ਤਾਂ ਜੋ ਕਰੱਖ਼ਤ ਮੌਸਮ ਵਿੱਚ ਵੀ ਇਹਨਾਂ ਥੰਮ੍ਹਾ ਨੂੰ ਕੁਝ ਨਾ ਹੋਵੇ। ਇਸ ਮੂਰਤੀ ਦਾ ਭਾਰ 45 ਟਨ ਹੈ।[1]
ਹਵਾਲੇ
ਸੋਧੋ- ↑ 1.0 1.1 "Skulptören Vicke Lindstrand". Archived from the original on 25 May 2012. Retrieved 20 March 2011.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |