ਗ੍ਰੇਟ ਬ੍ਰਿਟੇਨ

(ਗਰੇਟ ਬ੍ਰਿਟੇਨ ਤੋਂ ਮੋੜਿਆ ਗਿਆ)

ਗ੍ਰੇਟ ਬ੍ਰਿਟੇਨ ਯੂਰਪ ਮਹਾਂਦੀਪ ਦੇ ਉੱਤਰ-ਪੱਛਮ ਸਥਿਤ ਇਹ ਵੱਡਾ ਵੱਡਾ‌ ਟਾਪੂ ਹੈ ਜਿਸ ਵਿੱਚ ਸਕਾਟਲੈਂਡ, ਵੇਲਸ ਅਤੇ ਇੰਗਲੈਂਡ ਸਮਿਲਿਤ ਹਨ। 1282 ਵਿੱਚ ਇਗਲੈਂਡ ਨੇ ਵੇਲਸ ਉੱਤੇ ਫਤਹਿ ਪ੍ਰਾਪਤ ਕੀਤੀ ਅਤੇ 1707 ਵਿੱਚ ਸਕਾਟਲੈਂਡ ਵਿਧੀਵਤ ਇੰਗਲੈਡ ਵਿੱਚ ਮਿਲਾਇਆ ਗਿਆ। ਇਸ ਸੰਯੁਕਤ ਰਾਜ ਦਾ ਨਾਮ ਉਦੋਂ ਤੋਂ (1707) ਗ੍ਰੇਟ ਬ੍ਰਿਟੇਨ ਪੈ ਗਿਆ। ਗ੍ਰੇਟ ਬ੍ਰਿਟੇਨ ਪ੍ਰਾਚੀਨ ਰੋਮਨ ਬ੍ਰਿਟੈਨੀਆ ਮੇਜਰ ਦਾ ਅਨੁਵਾਦ ਹੈ।