ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ
(ਗਰੈਟ ਬ੍ਰਿਟੈਨ ਅਤੇ ਆਇਰਲੈਂਡ ਦਾ ਸੰਯੁਕਤ ਰਾਜਤੰਤਰ ਤੋਂ ਮੋੜਿਆ ਗਿਆ)
ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ (ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ, ਅੰਗਰੇਜ਼ੀ: United Kingdom of Great Britain and।reland) ਯੂਨਾਈਟਡ ਕਿੰਗਡਮ ਦਾ ਨਾਮ ਅਤੇ ਦੇਸ਼ ਸੀ। ਇਹ ਦੇਸ਼ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਜਸ਼ਾਹੀ ਨੂੰ, 1 ਜਨਵਰੀ, 1801 ਨੂੰ, ਇੱਕਠੇ ਕਰ ਕੇ ਬਣਾਇਆ ਗਿਆ ਸੀ। 6 ਦਸੰਬਰ, 1922 ਨੂੰ ਆਇਰਲੈਂਡ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਆਇਰਲੈਂਡ ਵੱਖ ਹੋ ਗਿਆ, ਪਰ ਯੂਨਾਈਟਡ ਕਿੰਗਡਮ ਦੇ ਵੱਲੋਂ ਇਹ ਨਾਮ 1927 ਤੱਕ ਵਰਤਿਆ ਗਿਆ ਅਤੇ ਇਸ ਤੋਂ ਬਾਅਦ ਯੂਨਾਈਟਡ ਕਿੰਗਡਮ ਦਾ ਨਾਮ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (United Kingdom of Great Britain and Northern।reland) ਰੱਖਿਆ ਗਿਆ।
ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ United Kingdom of Great Britain and।reland | |||||||||||||
---|---|---|---|---|---|---|---|---|---|---|---|---|---|
1801–1922¹ | |||||||||||||
| |||||||||||||
ਮਾਟੋ: Dieu et mon droit (French)² "God and my right" | |||||||||||||
ਐਨਥਮ: God Save the King (Queen) | |||||||||||||
Location of ਯੂਨਾਈਟਡ ਕਿੰਗਡਮ | |||||||||||||
ਸਥਿਤੀ | ਸੋਵਰਜਨ ਰਾਜ | ||||||||||||
ਰਾਜਧਾਨੀ | ਲੰਡਨ | ||||||||||||
ਆਮ ਭਾਸ਼ਾਵਾਂ | ਅੰਗ੍ਰੇਜ਼ੀ (de facto ਰਾਸ਼ਟਰੀ) ਇਸ ਦੇ ਨਾਲ ਆਈਰਿਸ਼, ਸਕੌਟਿਸ਼ ਗੈਅਲਿਕ, ਸਕੌਟਿਸ਼, ਵੈਲਸ਼ ਅਤੇ ਕੌਰਨਿਸ਼ ਭਾਸ਼ਾਵਾਂ ਵੀ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। | ||||||||||||
ਸਰਕਾਰ | Parliamentary democracy and constitutional monarchy | ||||||||||||
Monarch | |||||||||||||
• 1801–1820 | George।II | ||||||||||||
• 1820–1830 | George।V | ||||||||||||
• 1830–1837 | William।V | ||||||||||||
• 1837–1901 | Victoria | ||||||||||||
• 1901–1910 | Edward VII | ||||||||||||
• 1910–1927 (cont. as King of the United Kingdom of Great Britain and Northern।reland) | George V | ||||||||||||
Prime Minister | |||||||||||||
• 1801, 1804–1806 | William Pitt the Younger | ||||||||||||
• 1924–1927 (In name-cont.) | Stanley Baldwin | ||||||||||||
ਵਿਧਾਨਪਾਲਿਕਾ | Parliament | ||||||||||||
House of Lords | |||||||||||||
House of Commons | |||||||||||||
ਇਤਿਹਾਸ | |||||||||||||
1 ਜਨਵਰੀ 1801 | |||||||||||||
6 ਦਸੰਬਰ 1922 | |||||||||||||
12 ਅਪ੍ਰੈਲ 1927 | |||||||||||||
ਖੇਤਰ | |||||||||||||
1801 | 315,093 km2 (121,658 sq mi) | ||||||||||||
1921 | 315,093 km2 (121,658 sq mi) | ||||||||||||
ਆਬਾਦੀ | |||||||||||||
• 1801 | 16345646 | ||||||||||||
• 1921 | 42769196 | ||||||||||||
ਮੁਦਰਾ | Pound sterling | ||||||||||||
| |||||||||||||
1 The Irish Free State seceded from the United Kingdom in 1922 as a result of the Anglo-Irish Treaty, but this fact was not reflected in the long-form name of United Kingdom until the Royal and Parliamentary Titles Act in 1927. The current British state, the United Kingdom of Great Britain and Northern।reland, is universally accepted to be a direct continuation of the United Kingdom of Great Britain and।reland, and should not be imagined to be a break from it or a new state formed after it. ² The Royal motto used in Scotland was Lua error in package.lua at line 80: module 'Module:Lang/data/iana scripts' not found. (Latin for "No-one provokes me with impunity"). |