ਗਲਾਉਕਾਨ
ਗਲਾਉਕਾਨ (/ˈɡlɔːkɒn/; ਯੂਨਾਨੀ: Γλαύκων; ਅੰਦਾਜ਼ਨ 445 ਈਪੂ – ਚੌਥੀ ਸਦੀ ਈਪੂ) ਅਰਿਸਟਾਨ ਦਾ ਪੁੱਤਰ, ਪ੍ਰਾਚੀਨ ਏਥਨਵਾਸੀ ਅਤੇ ਮਸ਼ਹੂਰ ਫ਼ਿਲਾਸਫ਼ਰ ਪਲੈਟੋ ਦਾ ਵੱਡਾ ਭਰਾ ਸੀ। ਗੁਫ਼ਾ ਦਾ ਰੂਪਕ ਕਥਾ ਸੁਕਰਾਤ ਅਤੇ ਗਲਾਉਕਾਨ ਦੇ ਵਿੱਚ ਹੋਈ ਗੱਲਬਾਤ ਦੇ ਰੂਪ ਵਿੱਚ ਲਿਖੀ ਗਈ ਹੈ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗ਼ੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਗਲਾਉਕਾਨ" – news · newspapers · books · scholar · JSTOR (Learn how and when to remove this message) |